ਨਗਰ ਕੀਰਤਨ ਦੌਰਾਨ ਮੁਸਲਮਾਨ ਭਾਈਚਾਰੇ ਵੱਲੋਂ ਲਾਇਆ ਬਿਸਕੁਟਾਂ ਦਾ ਲੰਗਰ ਖਿੱਚ ਦਾ ਕੇਂਦਰ ਰਿਹਾ

ਨਗਰ ਕੀਰਤਨ ਦੌਰਾਨ ਮੁਸਲਮਾਨ ਭਾਈਚਾਰੇ ਵੱਲੋਂ ਲਾਇਆ ਬਿਸਕੁਟਾਂ ਦਾ ਲੰਗਰ ਖਿੱਚ ਦਾ ਕੇਂਦਰ ਰਿਹਾ

ਰਾਮਪੁਰਾ ਫੂਲ , 7 ਜਨਵਰੀ ( ਦਲਜੀਤ ਸਿੰਘ ਸਿਧਾਣਾ)- ਸਥਾਨਕ ਸਹਿਰ ਵਿਖੇ ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਸਥਾਨਕ ਮਸਜਿਦ ਦੇ ਸਾਹਮਣੇ ਮੁਸਲਮਾਨ ਭਾਈਚਾਰੇ ਦੇ ਨੌਜਵਾਨਾਂ ਵੱਲੋ ਸੰਗਤਾਂ ਦੇ ਸਵਾਗਤ ਲਈ ਬਿਸਕੁਟਾਂ ਦਾ ਲਾਇਆ ਲੰਗਰ ਖਿੱਚ ਦਾ ਕੇਦਰ ਰਿਹਾਂ ਤੇ ਉਕਤ ਨੌਜਵਾਨਾ ਨੂੰ ਟਰੱਕ ਯੂਨੀਅਨ ਦੇ ਪ੍ਰਧਾਨ ਭਾਈ ਕਰਮਜੀਤ ਸਿੰਘ ਖਾਲਸਾਂ ਨੇ ਸਿਰੋਪਾਓ ਪਾਕੇ ਮਾਣ ਬਖਸਿਆ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਵਾਲੇ ਇਸ ਉਦਮ ਦੀ ਸਲਾਘਾਂ ਕੀਤੀ ਗਈ ।

Share Button

Leave a Reply

Your email address will not be published. Required fields are marked *

%d bloggers like this: