ਧੰਨ-ਧੰਨ ਬਾਬਾ ਪਤਾਲਪੁਰੀ ਜੀ ਦਾ ਸਾਲਾਨਾਂ ਜੋਂੜ ਮੇਲਾਂ 16 ਜੁਲਾਈ ਨੂੰ ਮਨਾਇਆਂ ਜਾਵੇਗਾ

ss1

ਧੰਨ-ਧੰਨ ਬਾਬਾ ਪਤਾਲਪੁਰੀ ਜੀ ਦਾ ਸਾਲਾਨਾਂ ਜੋਂੜ ਮੇਲਾਂ 16 ਜੁਲਾਈ ਨੂੰ ਮਨਾਇਆਂ ਜਾਵੇਗਾ

ਹਰੀਕੇ ਪੱਤਣ 15 ਜੁਲਾਈ [ਗਗਨਦੀਪ ਸਿੰਘ ਬਚਿੱਤਰ ਸਿੰਘ ਮਿੱਠੂ ਸੰਦੀਪ ਸਿੰਘ ਸਭਰਾ ] ਕਸ਼ਬੇ ਦੇ ਨਜਦੀਕ ਪਿੰਡ ਜੱਲੋਕੇ ਵਿਖੇ ਧੰਨ-ਧੰਨ ਬਾਬਾ ਪਤਾਲਪੁਰੀ ਜੀ ਦਾ ਸਾਲਾਨਾਂ ਜੋਂੜ ਮੇਲਾਂ ਬੜੀ ਸਰਧਾ ਭਾਵਨਾਂ ਨਾਲ ਮਨਾਇਆ ਜਾ ਰਿਹਾ ਹੈ।ਇਸ ਮੋਕੇ ਤੇ ਕਮੇਟੀ ਮੈਂਬਰ ਜਥੇਦਾਰ ਰਸ਼ਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੇਲੇ ਵਿਚ ਪ੍ਰਸਿਧ ਕਵਿਸ਼ਰ ਭਾਈ ਅਮਰਜੀਤ ਸਿੰਘ ਸਭਰਾ ਅਤੇ ਹੋਰ ਰਾਗੀ ਢਾਡੀ ਕਥਾਂਵਾਚਕ ਗੁਰੂ ਜੀ ਦੇ ਇਤਿਹਾਸ ਤੇ ਚਾਣਨਾਂ ਪਾਉਣਗੇ।ਗੁਰੂ ਦਾ ਲੰਗਰ ਆਤੰੁਟ ਵਰਤੇਗਾ। ਸ਼ਾਮ ਦੇ ਸਮੇਂ ਕਬੱਡੀ ਦਾ ਮੈਚ ਬਾਬਾ ਲਖਬੀਰ ਸਿੰਘ ਸਪੋਰਟਸ ਕਲੱਬ ਘਰਿਆਲਾ ਅਤੇ ਸਪੋਰਟਸ ਕਲੱਬ ਤੋਤਾ ਸਿੰਘ ਵਾਲਾ ਵਿਚਕਾਰ ਫ਼ੳਮਪ;ਸਵਾ ਮੈਚ ਹੋਵੇਗਾ।ਸੰਗਤਾਂ ਨੂੰ ਬੇਨਤੀ ਹੈ ਕਿ ਮੇਲੇ ਵਿਚ ਹੰੁਮ-ਹੁੰਮਾ ਕੇ ਪੁੱਜੋ ਅਤੇ ਮੇਲੇ ਦੀਆ ਰੋਂਣਕਾ ਵਧਾਉ ਜੀ।ਇਸ ਮੋਕੇ ਤੇ ਰਛਪਾਲ ਸਿੰਘ,ਜਰਨੈਲ ਸਿੰਘ,ਨਰਿੰਦਰ ਸਿੰਘ,ਸੁਖਚੈਨ ਸਿੰਘ,ਬੋਂਹੜ ਸਿੰਘ,ਮਸਤਾਨ ਸਿੰਘ ਸਰਪੰਚ ਆਦਿ ਹਾਜ਼ਰ ਸਨ।

Share Button