ਧੁੰਮਾ ਤੇ ਢੱਡਰੀਆਂ ਵਾਲਿਆਂ ਚ ਸੁਲਾਹ ਲਈ ਸ਼੍ਰੋਮਣੀ ਕਮੇਟੀ ਬਣਾਏਗੀ ਕਮੇਟੀ

ss1

ਧੁੰਮਾ ਤੇ ਢੱਡਰੀਆਂ ਵਾਲਿਆਂ ਚ ਸੁਲਾਹ ਲਈ ਸ਼੍ਰੋਮਣੀ ਕਮੇਟੀ ਬਣਾਏਗੀ ਕਮੇਟੀ

ਚੰਡੀਗੜ੍ਹ, 31 ਮਈ (ਪ੍ਰਿੰਸ): : ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਚ ਸੁਲਾਹ ਕਰਾਉਣ ਲਈ ਹੁਣ ਸ਼੍ਰੋਮਣੀ ਕਮੇਟੀ ਅੱਗੇ ਆ ਗਈ ਹੈ ਤੇ ਛੇਤੀ ਹੀ ਕਮੇਟੀ ਇਕ ਕਮੇਟੀ ਬਣਾਵੇਗੀ ਜੋ ਦੋਵਾਂ ਧਿਰਾਂ ਵਿਚ ਪੈ ਕੇ ਸੁਲਾਹ ਕਰਾਏਗੀ ਤਾਂ ਜੋ ਦੋਵਾਂ ਧੜਿਆਂ ਚ ਖਿਚੋਤਾਨ ਖਤਮ ਹੋ ਸਕੇ. ਇਸ ਕਮੇਟੀ ਚ ਉਘੇ ਸਿਖ ਵਿਦਵਾਨ ਸ਼ਾਮਲ ਹੋਣਗੇ।
ਇਸ ਸਬੰਧੀ ਫੈਸਲਾ ਅੱਜ ਇਥੇ ਹੋਈ ਐਸ ਜੀ ਪੀ ਸੀ ਦੀ ਐਗਜੈਕਟਿਵ ਕਮੇਟੀ ਚ ਹੋਇਆ. ਇਸ ਦੇ ਨਾਲ ਹੀ ਐਗਜੈਕਟਿਵ ਵਲੋਂ 6 ਜੂਨ ਨੂੰ ਬਲੂਸਟਾਰ ਤੇ ਹਮਲੇ ਦੀ 6 ਜੂਨ ਨੂੰ ਸਿਖਾਂ ਦੇ ਵਖ ਵਖ ਧੜਿਆਂ ਨੂੰ ਸ਼ਾਂਤੀ ਬਣਾਈ ਰਖਣ ਦੀ ਅਪੀਲ ਕੀਤੀ ਗਈ ਹੈ।

Share Button

Leave a Reply

Your email address will not be published. Required fields are marked *