ਧੁੰਦ ਕਾਰਨ ਗੱਡੀਆਂ ਦੀ ਸਿੱਧੀ ਟੱਕਰ

ss1

ਧੁੰਦ ਕਾਰਨ ਗੱਡੀਆਂ ਦੀ ਸਿੱਧੀ ਟੱਕਰ

untitled-1ਮਹਿਲ ਕਲਾਂ 02 ਦਸੰਬਰ(ਪ੍ਰਦੀਪ ਕੁਮਾਰ)ਠੰਡ ਦੇ ਮੌਸਮ ਚ ਪਹਿਲੀ ਸੰਘਣੀ ਧੁੰਦ ਕਾਰਨ ਲੁਧਿਆਣਾ-ਬਰਨਾਲਾ ਮੁੱਖ ਹਾਈਵੇ ਤੇ ਭੱਦਲਵੱਡ ਨਜਦੀਕ ਇੱਕ ਢਾਬੇ ਕੋਲ ਹਿੰਦੁਸਤਾਨ ਪੈਟਰੋਲੀਅਮ ਦੀ ਗੱਡੀ ਜੋ ਕਿ ਬਠਿੰਡੇ ਨੂੰ ਜਾ ਰਹੀ ਸੀ ਦੀ ਟਰੱਕ ਨਾਲ ਅੱਜ ਸਵੇਰੇ 7 ਵਜੇ ਦੇ ਕਰੀਬ ਆਪਸੀ ਸਿੱਧੀ ਟੱਕਰ ਹੋ ਗਈ।ਜਿਸ ਨਾਲ ਦੋਨਾਂ ਗੱਡੀਆਂ ਦੇ ਡਰਾਈਵਰ ਬੁਰੀ ਤਰਾਂ ਜਖਮੀ ਹੋ ਗਏ ਜਿਨਾਂ ਨੂੰ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਅਤੇ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *