Mon. Sep 23rd, 2019

ਦੌਲਤ

ਅਕਸਰ ਹੀ ਮੇਰੀ ਮਾਂ ਮੈਨੂੰ ਹਰੇਕ ਗੱਲ ਵਿੱਚ ਹੌਸਲਾ ਦਿੰਦੀ ਹੋਈ ਕਹਿੰਦੀ ਕੀ ਬਹੁਤ ਕੁੱਝ ਦਿੱਤਾ ਰੱਬ ਨੇ….?ਹੋਰਾਂ ਨਾਲੋਂ ਵਧੀਆਂ ,ਰੱਬ ਇਸੇ ਤਰਾਂ ਸਮਾਂ ਲੰਘਾਈ ਜਾਵੇ ਹੋਰ ਕੀ ਚਾਹੀਦਾ, ਪਰ ਮੈਂ ਹਮੇਸ਼ਾ ਹੀ ਇਹੋ ਸੋਚਦਾ ਕੀ ਮਾਂ …..ਤੂੰ ਕਿੱਥੇ ਵੱਸਦੀ ਏ,….ਤੇ ਗੱਲਾਂ ਕਿਹੜੀਆਂ ਕਰਦੀਆਂ… ਦੁਨੀਆਂ ਚੰਦ ਤੇ ਜਾ ਆਈ… ਤੇ ਉਹ ਅੱਜ ਵੀ ਮੇਰੀ ਕਮਾਈ ਵਿੱਚੋ ਵਰਕਤ ਦੀ ਖੁਸ਼ਬੂ ਦਾ ਅਨੰਦ ਮਾਣਦੀ …ਨਾਲੇ ਉਹ ਖੁਸ਼ ਹੋ ਜਾਂਦੀ ,ਤੇ ਮੇਰੇ ਭੱਜੇ ਮਨ ਨੂੰ ਇੱਕ ਬਿਰਾਮ ਚਿੰਨ ਜਿਹਾ ਲਗਾ ਦਿੰਦੀ ,ਤੇ ਮੈਂ ਸੋਚਦਾਂ ….! ਸੱਚ ਮੁੱਚ ਹੀ ਉਮਰਾਂ ਦੀ ਦੌਲਤ ਤਾਂ ਮਾਂ -ਬਾਪ ਹੁੰਦੇ ਹਨ।

ਗੁਰਪ੍ਰੀਤ ਸਿੰਘ ਜਖਵਾਲੀ
98550 36444

Leave a Reply

Your email address will not be published. Required fields are marked *

%d bloggers like this: