Thu. Jul 18th, 2019

ਦੋ ਨਰਸਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਛਾਲ ਮਾਰੀ

ਦੋ ਨਰਸਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਛਾਲ ਮਾਰੀ

ਪਟਿਆਲਾ ਸੀ ਐੱਮ ਸਿਟੀ ਦੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਇਮਾਰਤ ਦੀ ਛੱਤ ‘ਤੇ ਕਈ ਦਿਨ ਤੋਂ ਬੈਠੀਆਂ ਦੋ ਨਰਸਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਅੱਜ ਸ਼ਾਮ ਛਾਲ ਮਾਰੀ।
ਬਲਜੀਤ ਕੌਰ ਖ਼ਾਲਸਾ ਅਤੇ ਕਰਮਜੀਤ ਕੌਰ ਔਲਖ ਨੇ ਪਟਿਆਲੇ ਰਾਜਿੰਦਰਾ ਹਸਪਤਾਲ ਦੀ 6ਵੀ ਮੰਜਲ ਤੋਂ ਛਾਲਾਂ ਮਾਰੀਆ ਜੋ ਕਈ ਦਿਨਾਂ ਆਪਣੀਆ ਸੇਵਾਵਾਂ ਪੱਕੀਆਂ ਕਰਨ ਲਈ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਛੱਤ ਤੋਂ ਛਾਲ ਮਾਰੇ ਜਾਣ ਵਾਲੀ ਸੰਭਾਵਤ ਥਾਂ ‘ਤੇ ਜਾਲ ਵਿਛਾ ਕੇ ਗੱਦੇ ਵਿਛਾਏ ਹੋਏ ਸਨ, ਜਿਸ ਕਾਰਨ ਦੋਵਾਂ ਨਰਸਾਂ ਦੀ ਜਾਨ ਬਚਾ ਲਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਇਸ ਘਟਨਾ ‘ਚ ਕੁਝ ਸੱਟਾਂ ਲੱਗਣ ਕਾਰਨ ਫੱਟੜ ਹੋਈ ਨਰਸ ਦਾ ਇਲਾਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: