Fri. Apr 19th, 2019

ਦੁਬਈ ਯੂਨਿਟ ਵਲੋ ਭੋਗੀਵਾਲ ਦੀ ਬੀਬੀ ਕਮਲਜੀਤ ਕੋਰ ਨੂੰ “ਸ:ਸਿਮਰਨਜੀਤ ਸਿੰਘ ਮਾਨ“ ਸਗੁਨ ਸ਼ਕੀਮ ਦਾ ਲਾਭ ਪ੍ਰਾਪਤ ਹੋਇਆ

ਦੁਬਈ ਯੂਨਿਟ ਵਲੋ ਭੋਗੀਵਾਲ ਦੀ ਬੀਬੀ ਕਮਲਜੀਤ ਕੋਰ ਨੂੰ “ਸ:ਸਿਮਰਨਜੀਤ ਸਿੰਘ ਮਾਨ“ ਸਗੁਨ ਸ਼ਕੀਮ ਦਾ ਲਾਭ ਪ੍ਰਾਪਤ ਹੋਇਆ

ਫਰੀਦਕੋਟ/ਦੁਬਈ, 10 ਦਸੰਬਰ ( ਜਗਦੀਸ਼ ਬਾਂਬਾ ) ਦੁਬਈ ਯੂਨਿਟ ਵਲੋ ਲੋੜਬੰਦ ਬੱਚੀਆਂ ਦੇ ਵਿਆਹ ਮੋਕੇ ਪਿਛਲੇ ਕਾਫੀ ਸਮੇ ਤੋ ਸੁਰੂ ਕੀਤੀ ਹੋਈ “ਸ:ਸਿਮਰਨਜੀਤ ਸਿੰਘ ਮਾਨ“ ਸੁਗਨ ਸ਼ਕੀਮ ਦਾ ਲਾਭ ਇਸ ਵਾਰ ਬੀਬੀ ਕਰਮਜੀਤ ਕੋਰ ਬੇਟੀ ਸ:ਜਸਵੀਰ ਸਿੰਘ ਪਿੰਡ ਭੋਗੀਵਾਲ ਜਿਲਾਂ ਸੰਗਰੂਰ ਨੂੰ ਪ੍ਰਾਪਤ ਹੋਇਆਦੁਬਈ ਯੂਨਿਟ ਵਲੋ ਭੇਜੀ ਗਈ ਇਹ ਸੁਗਨ ਸਕੀਮ ਜਿਸ ਨੂੰ ਹਲਕਾ ਮਾਲੇਰਕੋਟਲਾ ਦੀ ਜਥੇਬੰਦੀ ਦੇ ਹਲਕਾ ਇੰਨਚਾਰਜ ਭਾਈ ਬਲਜਿੰਦਰਪਾਲ ਸਿੰਘ ਸੰਗਾਲੀ, ਯੂਥਵਿੰਗ ਦੇ ਕੋਮੀ ਜਰਨਲ ਸਕੱਤਰ ਭਾਈ ਹਰਦੇਵ ਸਿੰਘ ਪੱਪੂ, ਭਾਈ ਬਿੱਕਰ ਸਿੰਘ ਧਣੋ ਸਰਕਲ ਪ੍ਰਧਾਨ ਯੂਥਵਿੰਗ ਮਾਲੇਰਕੋਟਲਾ ਅਤੇ ਸਰਕਲ ਪ੍ਰਧਾਨ ਜਥੇ:ਲਾਲ ਸਿੰਘ ਸੰਘੈਣ ਰਾਹੀ ਭੇਟ ਕੀਤੀਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੁਬਈ ਯੂਨਿਟ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ ਨੇ ਦੱਸਿਆਂ ਕੇ ਇਸ ਬੀਬੀ ਦਾ ਵਿਆਹ ਭਾਵੇ ੪ ਦਸੰਬਰ ਦਾ ਸੀ ਪਰ ਸਰਬੱਤ ਖਾਲਸਾਂ ਦੀਆਂ ਤਿਆਰੀਆਂ ਅਤੇ ਮੋਦੀ ਦੇ ਨੋਟਾ ਦੀ ਘਾਟ ਕਰਕੇ ਪਾਰਟੀ ਆਗੂ ਲੇਟ ਹੋ ਗਏ ਜਿਸ ਕਰਕੇ ਅਸੀ ਮੁਆਫੀ ਚਹੁੱਦੇ ਹਾਇਸ ਸਮੇ ਪ੍ਰਵਾਰ ਵਲੋ ਸਮੁੱਚੀ ਪਾਰਟੀ ਅਤੇ ਦੁਬਈ ਯੂਨਿਟ ਦੇ ਆਗੂਆਂ ਜਿਹਨਾਂ ਵਿੱਚ ਭਾਈ ਰਸ਼ਪਾਲ ਸਿੰਘ ਮਾਨ,ਭਾਈ ਸਰਬਨ ਸਿੰਘ ਗੁਰਦਾਸਪੁਰ,ਭਾਈ ਪਰਮਜੀਤ ਸਿੰਘ ਖਾਲਸਾਂ,ਭਾਈ ਹਰਦੀਪ ਸਿੰਘ ਹੁਸਿਆਰਪੁਰ,ਭਾਈ ਗੁਰਬਖਸੀਸ਼ ਸਿੰਘ ਬਿੱਟੂ ਸੰਘੇੜਾਂ,ਭਾਈ ਹਰਮਿੰਦਰ ਸਿੰਘ (ਨਵਾਂ ਸਹਿਰ),ਭਾਈ ਗੁਰਪ੍ਰੀਤ ਸਿੰਘ (ਹੁਸਿਆਰਪੁਰ),ਭਾਈ ਅਜੈਬ ਸਿੰਘ ਖਿਆਲੀਵਾਲਾ (ਬਠਿੰਡਾਂ) ਅਤੇ ਸਮੁੱਚੀ ਪਾਰਟੀ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: