ਦਿੱਲੀ ਪੁਲੀਸ ਵੱਲੋਂ ਅੱਤਵਾਦੀ ਗ੍ਰਿਫਤਾਰ

ss1

ਦਿੱਲੀ ਪੁਲੀਸ ਵੱਲੋਂ ਅੱਤਵਾਦੀ ਗ੍ਰਿਫਤਾਰ

ਸੂਤਰਾਂ ਦੇ ਅਨੁਸਾਰ ਇੰਡੀਅਨ ਮੁਜਾਹਿਦੀਨ ਦੇ ਸਾਰੇ ਆਨਲਾਈਨ ਕੰਮ ਤੌਕੀਰ ਹੀ ਕਰਦਾ ਹੈ| 26 ਜੁਲਾਈ 2008 ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ 16 ਬਸ ਧਮਾਕੇ ਹੋਏ ਸਨ| ਇਹ ਸਾਰੇ ਧਮਾਕੇ 90 ਮਿੰਟ ਦੇ ਅੰਦਰ ਕੀਤੇ ਗਏ ਸਨ| ਇਹਨਾਂ ਧਮਾਕਿਆਂ ਦੀ ਜ਼ਿੰਮੇਵਾਰੀ ਇੰਡੀਅਨ ਮੁਜਾਹਿਦੀਨ ਨੇ ਹੀ ਲਈ ਸੀ| ਸਾਰੇ ਧਮਾਕਿਆਂ ਵਿੱਚ ਕੁਲ ਮਿਲਾ ਕੇ 56 ਵਿਅਕਤੀ ਮਾਰੇ ਗਏ ਸਨ ਅਤੇ 200 ਦੇ ਕਰੀਬ ਜਖਮੀ ਹੋ ਗਏ ਸਨ| ਬਾਅਦ ਵਿੱਚ ਹਰਕੱਤ- ਉਲ – ਜਿਹਾਦ – ਅਲ – ਇਸਲਾਮੀ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ| ਇਸ ਮਾਮਲੇ ਵਿੱਚ ਗੁਜਰਾਤ ਪੁਲੀਸ ਨੇ ਉਸ ਸਮੇਂ ਨੌਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ| ਉਨ੍ਹਾਂ ਵਿੱਚ ਧਮਾਕਿਆਂ ਦਾ ਮਾਸਟਰਮਾਇੰਡ ਕਿਹਾ ਜਾਣ ਵਾਲਾ ਮੁਫਤੀ ਅਬੁ ਬਸ਼ੀਰ ਵੀ ਸ਼ਾਮਿਲ ਸੀ|

Share Button

Leave a Reply

Your email address will not be published. Required fields are marked *