ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਦਿੱਲੀ ਚ’ ਕਿਸਾਨ ਸੰਘਰਸ਼ ਨੂੰ ਲੈ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਤੇ ਧੋਪੇ ਗਏ ਤਿੰਨ ਕਾਲੇ ਕਾਨੂੰਨੀ ਵਿਰੁੱਧ ਬਰੈਂਪਟਨ ਚ’ ਰੋਸ ਮੁਜ਼ਾਹਰਾ ਕੀਤਾ

ਦਿੱਲੀ ਚ’ ਕਿਸਾਨ ਸੰਘਰਸ਼ ਨੂੰ ਲੈ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਤੇ ਧੋਪੇ ਗਏ ਤਿੰਨ ਕਾਲੇ ਕਾਨੂੰਨੀ ਵਿਰੁੱਧ ਬਰੈਂਪਟਨ ਚ’ ਰੋਸ ਮੁਜ਼ਾਹਰਾ ਕੀਤਾ

ਟੋਰਾਂਟੋ, 20 ਦਸੰਬਰ (ਰਾਜ ਗੋਗਨਾ )-ਅੱਜ ਕੈਨੇਡਾ ਦੇ ਮਸ਼ਹੂਰ ਸਹਿਰ ਬਰੈਂਪਟਨ ਵਿੱਚ ਸਟੀਲ ਅਤੇ ਹਾਈਵੇ ਟੈਨ ਵਿਖੇ ਅਜ ਜ਼ੋਰਦਾਰ ਮੁਜਾਹਰਾ ਕੀਤਾ ਗਿਆ ਜਿਸ ਵਿੱਚ ਨੋਜਵਾਨ ਯੂਥ ਤੋਂ ਇਲਾਵਾ ਬੱਚੇ ਬੀਬੀਆ ਬਜੁਰਗਾ ਨੇ ਹਿੱਸਾ ਲਿਆ ਵੱਖ ਵੱਖ ਬੁਲਾਰਿਆਂ ਤੋ ਇਲਾਵਾ ਗਾਇਕ ਹਰਪ੍ਰੀਤ ਰੰਧਾਵਾ ਪੁਸ਼ਪਿੰਦਰ ਸੰਧੂ, ਸੋਢੀ ਨਾਗਰਾ,ਕੁਲਵਿੰਦਰ ਬਿਨਿੰਗ, ਗੁਰਪ੍ਰੀਤ ਮਾਨ, ਜਗਤਾਰ ਰਾਓਕੇ ਸਾਹਿਬ ਨੇ ਆਪਣੇ ਭਾਸ਼ਣ ਦੌਰਾਨ ਬੋਲਦਿਆਂ ਆਖਿਆ ਕੇ ਮੋਦੀ ਸਰਕਾਰ ਵੱਲੋ ਜਾਰੀ ਕੀਤੇ ਗਏ ਇਹ ਕਾਲੇ ਕ਼ਾਨੂਨ ਜੋ ਕਿ ਕਿਸਾਨਾਂ ਖਿਲਾਫ ਹਨ|

ਕਿਸਾਨ ਵਿਰੋਧੀ ਬਿੱਲਾ ਨੂੰ ਮੋਦੀ ਸਰਕਾਰ ਤੁਰੰਤ ਰੱਦ ਕਰੇ ਹੁਣ ਅਸੀ ਇਹ ਬਿੱਲਾ ਨੂੰ ਰੱਦ ਕਰਵਾਕੇ ਹੀ ਰਹਾਂਗੇ ਹਰਪ੍ਰੀਤ ਰੰਧਾਵਾ ਨੇ ਐਨ ਆਰ ਆਈ ਵੀਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਾ ਸਿੱਧੇ ਤੋਰ ਤੇ ਪੈਸੇ ਭੇਜਣ ਦੀ ਬਿਜਾਏ ਆਪਣੇ ਆਪਣੇ ਪਿੰਡਾਂ ਸਹਿਰਾਂ ਕਸਬਿਆਂ ਵਾਲਿਆਂ ਦੀ ਮਾਲੀ ਮਦਦ ਕਰੀਏ ਕੇ ਤੁਸੀਂ ਦਿਲੀ ਵਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਉਸ ਦਾ ਸਾਰਾ ਖਰਚਾ ਅਸੀਂ ਕਰਾਂਗੇ ।ਇਸ ਮੌਕੇ ਤੇ ਸੰਗਤਾਂ ਵੱਲੋਂ ਚਾਹ ਦਾ ਲੰਗਰ ਸਾਰਾ ਦਿਨ ਚਲਦਾ ਰਿਹਾ ਪ੍ਰਬੰਧਕਾਂ ਵਲੋਂ ਆਖੀਰ ਵਿਚ ਸਾਰਿਆਂ ਦਾ ਧੰਨਵਾਦ ਕੀਤਾ ਗਿਆ|

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: