ਦਿਲ ਨੂੰ ਛੂਹ ਜਾਵੇਗਾ ਵਿਸ਼ਾਲ ਪਾਹਵਾ ਦਾ ਗੀਤ ‘ਐਤਬਾਰ’

ਦਿਲ ਨੂੰ ਛੂਹ ਜਾਵੇਗਾ ਵਿਸ਼ਾਲ ਪਾਹਵਾ ਦਾ ਗੀਤ ‘ਐਤਬਾਰ’

vishal pahwa new song aitbaarਪੰਜਾਬੀ ਗਾਇਕ ਵਿਸ਼ਾਲ ਪਾਹਵਾ ਦਾ ਹਾਲ ਹੀ ‘ਚ ਰਿਲੀਜ਼ ਹੋਇਆ ਗੀਤ ‘ਐਤਬਾਰ’ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਖਬਰ ਲਿਖੇ ਜਾਣ ਤਕ ਗੀਤ ਨੂੰ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ, ਜਿਹੜਾ ਯੂਟਿਊਬ ‘ਤੇ 29ਵੇਂ ਨੰਬਰ ‘ਤੇ ਟਰੈਂਡ ਕਰ ਰਿਹਾ ਹੈ। ਸੈਡ-ਰੋਮਾਂਟਿਕ ਫੀਲ ਵਾਲਾ ਵਿਸ਼ਾਲ ਪਾਹਵਾ ਦਾ ਇਹ ਗੀਤ ਤੁਹਾਡੇ ਦਿਲਾਂ ਨੂੰ ਛੂਹ ਜਾਵੇਗਾ। ਗੀਤ ਦੇ ਬੋਲ ਵਿਸ਼ਾਲ ਪਾਹਵਾ ਤੇ ਰਾਹੁਲ ਸ਼ੂਰ ਨੇ ਲਿਖੇ ਹਨ, ਜਿਸ ਨੂੰ ਸੰਗੀਤ ਐੱਮ. ਵੀ. ਨੇ ਦਿੱਤਾ ਹੈ।

ਵੀਡੀਓ ‘ਚ ਵਿਸ਼ਾਲ ਪਾਹਵਾ ਨਾਲ ਮਾਡਲ ਪੂਜਾ ਸਿੰਘ ਫੀਚਰ ਕਰ ਰਹੀ ਹੈ। ਮਿਊਜ਼ਿਕ ਕੰਪੋਜ਼ਰ ਡਿਜੀਟਲ ਮਹਾਤਮਾਜ਼ ਹਨ। ‘ਐਤਬਾਰ’ ਗੀਤ ਦਾ ਕੰਸੈਪਟ, ਸਕ੍ਰੀਨਪਲੇਅ ਤੇ ਡਾਇਰੈਕਸ਼ਨ ਐੱਮ. ਜੀ. (ਮੇਹੁਲ ਗਦਾਨੀ) ਦਾ ਹੈ। ਗੀਤ ਨੂੰ ਪ੍ਰੋਡਿਊਸ ਪ੍ਰਨਵ ਕਪੂਰ ਨੇ ਕੀਤਾ ਹੈ, ਜਿਹੜਾ ਯੈਲੋ ਮਿਊਜ਼ਿਕ ਦੇ ਬੈਨਰ ਹੇਠ ਯੂਟਿਊਬ ‘ਤੇ ਰਿਲੀਜ਼ ਹੋਇਆ ਹੈ।

Share Button

Leave a Reply

Your email address will not be published. Required fields are marked *

%d bloggers like this: