ਦਾਖਾ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਦਾ ਸਵਾਗਤ ਹੈ

ss1

ਦਾਖਾ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਦਾ ਸਵਾਗਤ ਹੈ

13152613_1097204880321084_1014844488_nਅਮਰੀਕਾ, 9 ਮਈ (ਏਜੰਸੀ): ਸਿੱਖ ਸਟੂਡੈਂਟ ਫੈਡਰੇਸਨ ਜਿਲਾ ਲੁਧਿਆਣਾ ਦੇ ਸਬਕਾ ਜਰਨਲ ਸਕੱਤਰ ਅਤੇ ਦਲ ਖਾਲਸਾ ਅਮਰੀਕਾ ਦੇ ਸੀਨੀਅਰ ਖਾਲਸਤਾਨੀ ਆਗੂ ਪ੍ਰਮਜੀਤ ਸਿੰਘ ਦਾਖਾ ਅੱਜ ਕੈਬਨਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ । ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਰੱਖੜਾ ਸਾਹਿਬ ਅਤੇ ਹੋਰ ਅਕਾਲੀ ਆਗੂਆ ਨੇ ਸਿਰੋਪਾ ਦੇ ਕੇ ਸਵਾਗਤ ਕੀਤਾ । ਵਿਸ਼ੇਸ਼ ਧੰਨਵਾਦ ਸੁਖਵਿੰਦਰ ਸਿੰਘ ਅਬਲੋਵਾਲ ਅਤੇ ਹਰਜੀਤ ਸਿੰਘ ਹੁੰਦਲ ਦਾ ! ਦਾਖਾ ਸਾਹਿਬ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ ।

Share Button

Leave a Reply

Your email address will not be published. Required fields are marked *