ਦਵੰਦ

ss1

ਦਵੰਦ

ਕਦੇ-ਕਦੇ ਬੜੀ!
ਦਵੰਦ-ਅਵਸਥਾ_
ਅਾ ਘੇਰਦੀ ਹੈ_
ਜਦੋਂ ਗਮੀ ਤੇ ਖੁਸ਼ੀ
‘ਕੱਠੀਅਾਂ ਹੀ_
ਅਾਣ ਢੁੱਕਦੀਅਾਂ ਨੇ!
ਕਦੇ ਅਸੀ_
ਖੁਸ਼ੀ ਨੂੰ ਵੀ_
ਦੱਬ ਲੈਂਦੇ ਹਾਂ!
ਗਮੀ ਦੇ ਹੇਠਾਂ।
ਤੇ ਕਦੇ ਗਮੀ ਨੂੰ_
ਲੁਕਾਅ ਲੈਂਦੇ ਹਾਂ!
ਸਭਨਾਂ ਤੋਂ ਹੀ।
ਤੇ ਖੁਸ਼ੀ ਪ੍ਰਗਟਾੳੁਂਦੇ ਹਾਂ!
ਕੲੀ ਵਾਰ ਅਸੀਂ_
ਤਿੱਥ ਤਿੳੁਹਾਰ_
ਬੱਸ ੲੇਦਾਂ ਹੀ ਮਨਾੳੁਂਦੇ ਹਾਂ!

ਹੀਰਾ ਸਿੰਘ ਤੂਤ
Mob.98724-55994

Share Button

Leave a Reply

Your email address will not be published. Required fields are marked *