ਦਵਿੰਦਰ ਸਿੰਘ ਮਾਛੀਵਾੜਾ ਨੂੰ ਸਦਮਾ ਪਿਤਾ ਦਿਹਾਂਤ

ss1

ਦਵਿੰਦਰ ਸਿੰਘ ਮਾਛੀਵਾੜਾ ਨੂੰ ਸਦਮਾ ਪਿਤਾ ਦਿਹਾਂਤ

ਸ਼ਾਮ ਸਿੰਘ ਵਾਲਾ,10 ਅਕਤੂਬਰ(ਕਰਮ ਸੰਧੂ)-ਯੂਥ ਅਕਾਲੀ ਦਲ ਦੇ ਜਵਾਇਟ ਸਕੱਤਰ ਦਵਿੰਦਰ ਸਿੰਘ ਨੂੰ ਉਸ ਵਿਕਤ ਗਹਿਰਾ ਸਦਮਾਂ ਲੱਗਾ ਜਦੋ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ:ਬੂਟਾ ਸਿੰਘ ਉਮਰ ਕਰੀਬ 57 ਸਾਲ ਦਾ ਦਿਲ ਦਾ ਦੌਰਾ ਪੇਣ ਕਾਰਨ ਮੌਤ ਹੋ ਗਈ ਜਿੰਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਾਛੀਵਾੜਾ ਵਿਖੇ ਕਰ ਦਿੱਤਾ ਗਿਆ ਹੈ। ਉਹ ਆਪਣੇ ਪਿਛੇ ਆਪਣੀ ਧਰਮਪਤਨੀ,ਦੋ ਪੁੱਤਰ ਤੇ ਇੱਕ ਬੇਟੀ ਨੂੰ ਰੌਦੇ ਕੁਰਲਾਉਦੇ ਨੂੰ ਛੱਡ ਕਿ ਚਲੇ ਗਏ। ਇਸ ਦੁੱਖ ਦੀ ਘੜੀ ਵਿੱਚ ਹਾਲਕਾਂ ਗੁਰੂਹਰਸਹਾਏ ਦੇ ਇੰਚਾਰਜ ਸ:ਵਰਦੇਵ ਸਿੰਘ ਨੋਨੀ ਮਾਨ ਅਤੇ ਜੋਗਿੰਦਰ ਸਿੰਘ ਸਵਾਈਕੇ ਜ਼ਿਲ੍ਹਾ ਪ੍ਰਧਾਨ, ਜਰਨੈਲ ਸਿੰਘ ਬਲਾਕ ਸੰਮਤੀ ਮੈਬਰ ਟਾਹਲੀ ਵਾਲਾ, ਬੂਟਾ ਸਿੰਘ ਜਵਾਇਟ ਸਕੱਤਰ ਮਾਲਵਾ ਜੌਨ 1, ਜਸਪਾਲ ਸਿੰਘ ਜ਼ੌਨ ਇੰਚਾਰਜ,ਮੋੜਾ ਸਿੰਘ, ਹਰਜਿੰਦਰ ਸਿੰਘ ਕਿਲੀ, ਨਿਰਮਲ ਸਿੰਘ ਤਾਰੇ ਵਾਲਾ, ਕਲਦੀਪ ਸਿੰਘ ਸਮਰਾ, ਮੇਜਰ ਸਿੰਘ ਪੀਰਕੇ,ਸੁਖਦੇਵ ਸਿੰਘ ਜੰਗ ਆਦਿ ਹੋਰ ਵੀ ਪਤਵੰਤੇ ਸੱਜਣ ਦੁੱਖ ਦੀ ਘੜੀ ਵਿੱਚ ਸਾਮਲ ਹੌਏ।

Share Button

Leave a Reply

Your email address will not be published. Required fields are marked *