ਦਲਜੀਤ ਕੌਰ ਪਟਿਆਲਾ

ss1

ਦਲਜੀਤ ਕੌਰ ਪਟਿਆਲਾ

ਜਿਸ ਦਾ ਜਨਮ 8-7-1981 ਨੂੰ ਪਟਿਆਲਾ ਸ਼ਹਿਰ ਵਿੱਚ ਹੋਇਆ। ਪਿਤਾ ਲੇਟ ਸ ਬਾਬੂ ਰਾਮ ਤੇ ਮਾਤਾ ਲੇਟ ਤਰਨਜੀਤ ਕੋਰ ਦੇ ਘਰ ਹੋਇਆ! ਸੰਗੀਤ ਦੀ ਮੁਢਲੀ ਸਿੱਖਿਆ ਸਕੂਲ ਟਾਈਮ ਤੋ ਹੀ ਮਿਉਜਿਕ ਟੀਚਰ ਬੀਨਾ ਸਾਗਰ ਤੋ ਲਈ! ਸਕੂਲ ਟਾਈਮ ਤੋ ਹੀ ਗਾਇਕੀ ਦਾ ਬਹੁਤ ਸੌਕ ਸੀ! ਥੀਏਟਰ ਵੀ ਬਹੁਤ ਕੀਤਾ!ਥੀਏਟਰ ਦੇ ਗੁਰੂ ਪਰਾਣ ਸਭਰਵਾਲ ਤੇ ਮੈਡਮ ਸੁਨੀਤਾਂ ਸਭਰਵਾਲ ਹਨ!ਸਭ ਤੋ ਪਹਿਲਾਂ ਛੇਵੀ ਕਲਾਸ ਵਿੱਚ ਪੜਦਿਆ ਨੇ ਪਹਿਲੀ ਵਾਰ ਕੰਮ ਕੀਤਾ!ਫੇਰ ਉਸ ਤੋ ਬਆਦ ਕਈ ਹੋਰ ਨਾਟਕਾ ਵਿੱਚ ਕੰਮ ਕਰਨ ਦਾ ਮੌਕਾਂ ਮਿਲਿਆਂ,ਬਾਕੀ ਪਟਿਆਲਾਂ ਜਿਲਾ ਦੇ ਕਈ ਡਰਾਇਕਟਰ ਜਿਵੇ ਰਜੇਸ ਸ਼ਰਮਾਂ,ਅਨੁਰਾਗ ਸਰਮਾਂ,ਵਿਨੋਦ ਕੋਸਲ,ਸਕਤੀ ਰਾਜਪੂਤ ਜੀ MH-1 ਚੈਨਲ ਤੇ ਵਾਰਦਾਤ ਸਰੀਅਲ ਵਿੱਚ ਵੀ ਕੰਮ ਕੀਤਾ,,
ਗਾਇਕੀ ਦੀ ਸੁਰੂਆਤ ਅਮਰਦੀਪ ਅੰਬਰਾਂ ਨਾਲ ਡਿਊਟ ਕੈਸਿਟ “ਕੀ ਲੱਭਦਾਂ ਡਰਾਈਵਰਾਂ”ਨਾਲ ਗਾਇਆਂ ਜਿਸ ਦਾ ਮਿਊਜਕ ਅਲੀ ਅਕਬਰ ਜੀ ਨੇ ਕੀਤਾਂ ਸੀ! ਉਸ ਤੋ ਬਆਦ ਧਾਰਮਿਕ ਕੈਸਿਟ ਸੰਤ ਵਰਿਆਮ ਸਿੰਘ ਜੀ ਦੀ ਯਾਦ ਵਿੱਚ ਮਲਟੀ ਕੈਸਿਟ”ਤੇਰੀ ਯਾਦ ਸਤਾਵੇ ਸੰਗਤਾਂ ਨੂੰ” ਵਿੱਚ ਗਾਉਣ ਦਾ ਮੋਕਾਂ ਮਿਲਿਆਂ! ਜਿਸ ਨੂੰ ਸਰੋਤਿਆਂ ਨੇ ਬਹੁਤ ਹੀ ਜਿਆਦਾਂ ਪਿਆਰ ਦਿੱਤਾਂ!ਇਸ ਤੋ ਬਆਦ ਬਹੁਤ ਸਭਿਆਚਾਰਕ ਮੇਲਿਆਂ ਤੇ ਜਾਣ ਦਾਂ ਮੋਕਾਂ ਮਿਲਿਆਂ ਹਰੇਕ ਮੇਲੇ ਤੇ ਸਰੋਤਿਆਂ ਦਾ ਭਰਵਾਂ ਹੁੰਗਾਰਾਂ ਮਿਲਿਆਂ,ਇਸ ਤੋ ਬਆਦ ਪਰਦੀਪ ਇਟਲੀ ਜੀ ਦਾ ਲਿਖਿਆਂ ਗੀਤ””ਇਟਲੀ””ਗਾਇਆਂ ਜਿਸ ਦਾ ਮਿਊਜਕ ਸੰਗੂ ਪਰਿੰਸ ਜੀ ਨੇ ਕੀਤਾ ਜਿਸ ਨੂੰ ਸਰੋਤਿਆਂ ਨੇ ਬੇਹੱਦ ਪਿਆਰ ਦਿੱਤਾ!
ਇਸ ਤੋ ਬਅਦ (ਜਵੰਧਾਂ ਰਿਕਾਰਡਜ) ਤੇ ਦਰਸੀ ਭੱਟੀਵਾਲ ਜੀ ਦਾ ਲਿਖਿਆਂ ਗੀਤ “”ਚੂੜੇ ਵਾਲੀ””ਗਾਇਆਂ ਜਿਸ ਦਾ ਮਿਊਜਕ ਬੋਬੀ ਉਤਮ ਜੀ ਨੇ ਕੀਤਾ! ਇਸ ਗੀਤ ਨੂੰ ਵੀ ਦਰਸਕਾਂ ਨੇ ਬੇਹੱਦ ਪਿਆਰ ਦਿੱਤਾ,,
ਹੁਣ ਕੁਝ ਦਿਨ ਪਹਿਲਾਂ ਆਇਆਂ ਸਿੰਗਲ ਟਰੈਕ””ਅੱਤ ਦੀ ਸੌਕੀਨ””ਜਿਸ ਨੂੰ ਸ਼ੈਟੀਂ ਸਿੱਧੂ ਗੋਦਵਾਲ ਨੇ ਲਿਖਿਆਂ ਹੈ ਤੇ ਜਿਸਦਾਂ ਮਿਊਜਕ ਦਵਿੰਦਰ ਕੈੰਥ ਜੀ ਨੇ ਕੀਤਾਂ ਹੈ,,ਇਸ ਗੀਤ ਦੀ ਆਡੀਉ 20 ਲੱਖ ਤੋ ਉਪਰ ਡਾਉਨਲੋਡ ਹੋ ਚੁੱਕੀ ਹੈ ਅਤੇ ਇਸ ਗੀਤ ਦੀ ਵੀਡੀਓ
4 ਦਿਨ ਪਹਿਲਾਂ ਯੂ ਟਿਊਬ ਅਤੇ ਟੀਵੀ ਦੇ ਅੱਲਗ ਅੱਲਗ ਚੈਨਲਾਂ ਤੇ ਚੱਲ ਰਹੀ ਹੈ,,ਇੰਨਾਂ ਪਿਆਰ ਦੇਣ ਲਈ ਮੈ ਦਰਸਕਾਂ ਦੀ ਹਮੇਸਾ ਰਣੀ ਰਹਾਗੀ,,ਮੈ ਤਹਿ ਦਿਲੋ ਧੰਨਵਾਦੀ ਹਾਂ,ਸੰਸਾਰ ਸੰਧੂ ਸਰਪੰਚ,ਪੁਨੀਤ,ਸੈਪੂ ਜੋਗਾਂ,ਜਰਨੈਲ ਜੈਲੀ,ਬੱਬੂ ਪੰਜਗਰਾਈਆਂ,,ਗੁਰੀ ਪੁੰਨਾਵਾਲ,ਅਵੀ ਦਿਓਲ ਬੇਨੜਾ,ਸਨੀ ਖੰਗੂੜਾ, ਤਨੋਜ ਟਿੱਬਾ ਜੀ ਦਾ ਜਿੰਨਾਂ ਦਾ ਮੈਨੂੰ ਬਹੁਤ ਸਹਿਯੋਗ ਹੈ!

ਪ੍ਰਦੀਪ ਕੁਮਾਰ

Share Button

Leave a Reply

Your email address will not be published. Required fields are marked *