ਤੈਨੂੰ ਪਤਾ

ss1

ਤੈਨੂੰ ਪਤਾ

ਜਦੋਂ ਦਿਲ ਦੇ ਅਹਿਸਾਸਾਂ ਨੂੰ
ਲਫ਼ਜ਼ਾਂ ਵਿਚ ਢਾਲਿਆ ਜਾਂਦਾ ਹੈ
ਸਹਿਜੇ ਹੀ ਕਵਿਤਾ ਬਣ ਜਾਂਦੀ ਹੈ
ਤੇ
ਉਹਨਾ ਨੂੰ ਜਿਸੇ
ਪਾਸਿਉਂ ਮਰਜ਼ੀ ਪੜੵਿਆ
ਜਾਵੇ ਹਰ ਵਾਰ ਹੀ
ਮੁਹੱਬਤ ਦੀ ਮਿੱਠੀ-ਮਿੱਠੀ
ਧੁਨ ਵੱਜਦੀ ਸੁਣਾਈ ਦਿੰਦੀ ਹੈ

ਤੈਨੂੰ ਪਤਾ ਮੈਂ ਵੀ ਹੁਣ
ਤੇਰੇ ਲਈ ਆਪਣੇ
ਅਹਿਸਾਸ ਲਿਖਦਾ ਹਾਂ..!!

ਰਵਿੰਦਰ ਸਿੰਘ ਲਾਲਪੁਰੀ
ਸੰਪਰਕ -94634-52261

Share Button

Leave a Reply

Your email address will not be published. Required fields are marked *