ਤੈਨੂੰ ਪਤਾ

ss1

ਤੈਨੂੰ ਪਤਾ

ਕੁਝ ਸਤਰਾਂ ਕਵਿਤਾ
ਵਰਗੀਆਂ ਹੁੰਦੀਆਂ ਜਰੂਰ ਨੇ
ਪਰ ਕਵਿਤਾ ਦਾ ਰੂਪ
ਧਾਰਨ ਨਹੀਂ ਕਰ ਪਾਉਂਦੀਆਂ…!!

ਇਸ ਤਰੵਾਂ ਹੀ
ਕੁਝ ਪਿਆਰ ਇਸ਼ਕ ਵਰਗੇ
ਤਾਂ ਲਗਦੇ ਨੇ ਪਰ
ਇਸ਼ਕ ਬਣਦੇ ਨਹੀਂ..!!
ਤੈਨੂੰ ਪਤਾ
ਸਾਡੇ ਪਿਆਰ ਦੀ
ਕਹਾਣੀ ਵੀ ਕੁਝ ਇਦਾਂ ਦੀ ਹੈ…!!

ਰਵਿੰਦਰ ਸਿੰਘ ਲਾਲਪੁਰੀ
ਨੂਰਪੁਰ ਬੇਦੀ (ਰੋਪੜ)
ਸੰਪਰਕ-94634-52261

Share Button

Leave a Reply

Your email address will not be published. Required fields are marked *