Sat. Aug 24th, 2019

ਤੇ ਦੇਸ਼ਭਗਤੀ ਦਾ ਡਬਲ ਡੋਜ਼ ਹੈ ‘ਵਿਸ਼ਵਰੂਪ 2’ ਦਾ ਟਰੇਲਰ

ਐਕਸ਼ਨ ਅਤੇ ਦੇਸ਼ਭਗਤੀ ਦਾ ਡਬਲ ਡੋਜ਼ ਹੈ ‘ਵਿਸ਼ਵਰੂਪ 2’ ਦਾ ਟਰੇਲਰ

ਦੱਖਣੀ ਫਿਲਮਾਂ ਦੇ ਸੁਪਰਸਟਾਰ ਕਮਲ ਹਾਸਨ ਦੀ ਫਿਲਮ ‘ਵਿਸ਼ਵਰੂਪ 2’ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। 2013 ‘ਚ ਆਈ ਫਿਲਮ ‘ਵਿਸ਼ਵਰੂਪਮ’ ਦੇ ਸੀਕਵਲ ‘ਵਿਸ਼ਵਰੂਪ 2’ ਦੇ ਟਰੇਲਰ ‘ਚ ਕਮਲ ਹਾਸਨ ਦਮਦਾਰ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਅੱਜਕਲ ਰਾਜਨੀਤੀ ‘ਚ ਅਲਰਟ ਕਮਲ ਹਾਸਨ ਇਸ ਫਿਲਮ ‘ਚ ਮੁੱਖ ਭੂਮਿਕਾ ਨਿਭਾਅ ਰਹੇ ਹਨ। ਕਮਲ ਹਾਸਨ ਵੱਲੋਂ ਨਿਰਮਿਤ, ਲਿਖਿਤ ਅਤੇ ਨਿਰਦੇਸ਼ਤ ਇਹ ਫਿਲਮ 10 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਕਮਲ ਹਾਸਨ ਨੇ ‘ਵਿਸ਼ਵਰੂਪਮ’ ਰਾਹੀਂ ਦਿਖਾ ਦਿੱਤਾ ਹੈ ਕਿ ਉਹ ਕੁਝ ਹੱਟ ਕੇ ਬਣਾਉਣਾ ਜਾਣਦੇ ਹਨ। ਫਿਲਮ ‘ਚ ਜ਼ਬਰਦਸਤ ਐਕਸ਼ਨ ਹਨ ਅਤੇ ਕਮਲ ਹਾਸਨ ਬੇਮਿਸਾਲ ਅੰਦਾਜ਼ ‘ਚ ਦਿਖ ਰਹੇ ਹਨ।

Leave a Reply

Your email address will not be published. Required fields are marked *

%d bloggers like this: