ਤੇਜ਼ ਰਫ਼ਤਾਰ ਕਾਰ ਦੀ ਲਪੇਟ ‘ਚ ਆਇਆ ਮੋਟਰਸਾਇਕਲ

ss1

ਤੇਜ਼ ਰਫ਼ਤਾਰ ਕਾਰ ਦੀ ਲਪੇਟ ‘ਚ ਆਇਆ ਮੋਟਰਸਾਇਕਲ

17-9
ਸੁਨਾਮ (ਸੁਰਿੰਦਰ ਸਿੰਘ ) ਨਜਦੀਕੀ ਪਿੰਡ ਬਿਸ਼ਨਪੁਰਾ ਟਾਟਾ ਕਿਸਾਨ ਕੇਂਦਰ ਦੇ ਸਾਹਮਣੇ ਸੁਨਾਮ ਵੱਲੋ ਜਾਂ ਰਹੇ ਮੋਟਰਸਾਇਕਲ ਨੂੰ ਪਿੱਛੈ ਆ ਰਹੀ ਫਿਗ੍ਗੋ ਫ਼ੋਰਡ ਕਾਰ PB 11 BC 6449 ਨੇ ਜਬਰਦਸਤ ਟੱਕਰ ਮਾਰ ਦਿਤੀ। ਮੋਕੇ ਦੇ ਗਵਾਹ ਦੇ ਦੱਸਣ ਅਨੁਸਾਰ ਸੁਨਾਮ –ਪਟਿਆਲਾ ਮਾਰਗ ਉੱਪਰ ਸੁਨਾਮ ਵੱਲੋ ਆ ਰਹੇ ਮੋਟਰਸਾਇਕਲ ਨੂੰ ਕਾਰ ਹੈ ਅਪਣੀ ਲਪੇਟ ਚ ਲੈ ਲਿਆ ਹਾਦਸੇ ਚ ਫੱਟੜ ਹੋਏ ਜੂਝਾਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸੁਨਾਮ ਜਾਖਲ ਰੋਡ ਦੇ ਨਾਲ ਓਹਦਾ ਭਰਾ ਗੁਰਜੰਟ ਸਿੰਘ ਅਤੇ ਪੁੱਤਰ ਜੋਲੀ ਨੂੰ ਲੋਕਾ ਦੀ ਮੱਦਦ ਨਾਲ ਐਬੂਲੇਸ ਰਾਹੀ ਸਰਕਾਰੀ ਹਸਪਤਾਲ ਸੁਨਾਮ ਵਿਖੇ ਦਾਖਲ ਇਆਕਰਵਾਇਆ ਗਿਆ ਜਿਥੇ ਡਾਕਟਰਾਂ ਵਲੋ ਮੁੱਢਲੀ ਸਹਾਇਤਾ ਦੇ ਕੇ ਉਹਨਾ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੇਫ਼ਰ ਕਰ ਦਿੱਤਾ ਗਿਆ।

Share Button

Leave a Reply

Your email address will not be published. Required fields are marked *