Wed. Jun 19th, 2019

ਤੇਰੇ ਜਾਣ ਤੱਕ…

ਤੇਰੇ ਜਾਣ ਤੱਕ…

ਵੇਂਹਦੇ ਰਹੇ ਸੀ ਤੇਰੇ ਜਾਣ ਤੱਕ।
ਤੇ ਖੜ੍ਹੇ ਵੀ ਹਾਂ ਤੇਰੇ ਅਾਣ ਤੱਕ।

ਗਲੀ’ਚ ਦੀਂਹਦੇ ਨੇ ਪੈੜਾਂ-ਨਕਸ਼
ਘਰ ਅਾੳੁਂਦੈ ਹੁਣ ਤਾਂ ਖਾਣ ਤੱਕ।

ਮੰਜ਼ਿਲ ਦੋਹਾਂ ਦੀ ਹੁਣ ਹੋਰ ਹੋੲੀ
ਤੇਰਾ ਪੈਰ ਵੱਖ ਮੇਰੀ ਜਾਨ ਵੱਖ।

ਮਾੲਿਨਾ ਕੁਝ ਵੀ ਨੀਂ ਦੌਲਤ ਦਾ
ਭਾਵੇਂ ਹੋਣ ਲੱਖ ਭਾਵੇਂ ਹੋਣ  ਕੱਖ਼।

ਦਿਲ-ਦਿਮਾਗ ਕੋੲੀ ਵੀ  ਹੈਨੀਂ
ਭਾਵੇਂ ਮਾਰ ਰੱਖ ਭਾਵੇਂ ਮਾਣ ਰੱਖ।

ਅਾਪਾਂ ਸੱਟਿਅਾ ਹੈ ਸਭ ਤੇਰੇ ੳੁੱਤੇ
ਸਾਡੀ ਕੋੲੀ ਤਾਂ  ਪਹਿਚਾਣ ਰੱਖ।

ਹੀਰਾ ਸਿੰਘ ਤੂਤ
ਮੋਬ. 98724-55994

Leave a Reply

Your email address will not be published. Required fields are marked *

%d bloggers like this: