ਤੇਜ ਤੂਫਾਨ ਕੀਤਾ ਕਈਆ ਨੁਕਸਾਨ

ਤੇਜ ਤੂਫਾਨ ਕੀਤਾ ਕਈਆ ਨੁਕਸਾਨ

24-2 (1) 24-2 (2)
ਸੰਗਰੂਰ/ਛਾਜਲੀ 23 ਮਈ (ਕੁਲਵੰਤ ਛਾਜਲੀ)ਅੱਜ ਆਏ ਤੇਜ ਤੂਫਾਨ ਨੇ ਸੜਕਾ ਤੇ ਖੜਾ ਦਰੱਖਤ ਜੜਾਂ ਵਿੱਚੋ ਪੱਟ ਸੁੱਟੇ ਜਿਸ ਕਰਕੇ ਸੜਕਾ ਤੋ ਗੁਜਰਨ ਵਾਲੇ ਵਹੀਕਲਾਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਕਈ ਲੋਕਾ ਘਰਾਂ ਦੀਆ ਕੰਧਾ ਡਿੱਗ ਗਈਆ ਨਾਲ ਹੀ ਛਾਜਲੀ ਦੀ ਅਨਾਜ ਮੰਡੀ ਵਿੱਚ ਬੋਤਲਾ ਸਾਫ ਕਰਨ ਵਾਲੀ ਫੈਕਟਰੀ ਦੇ ਸੈਂਡ ਦੀਆ ਚਾਦਰਾ ਪੁੱਟਕੇ ਸੁੱਟੀਆ ਇੱਥੇ ਵਰਨਣਯੋਗ ਇਹ ਵੀ ਹੈ ਕੀ ਇਸ ਫੈਕਟਰੀ ਅੰਦਰ ਕਈ ਔਰਤਾਂ ਕੰਮ ਕਰਦੀਆ ਹਨ ਕਿਉਕਿ ਛਾਂ ਦਾ ਪ੍ਰਬੰਧ ਹੋਣ ਤੱਕ ਇਹਨਾਂ ਆਪਣੇ ਕੰਮ ਤੋ ਪ੍ਰਾਭਵਿੱਤ ਹੋਣਾ ਪਵੇਗਾ। ਸੜਕਾ ਤੇ ਦਰੱਖਤ ਚੁੱਕ ਕੇ ਘਰ ਲਿਜਾਣ ਵਾਲਿਆ ਦੀ ਬਣੀ ਚਾਂਦੀ।

Share Button

Leave a Reply

Your email address will not be published. Required fields are marked *

%d bloggers like this: