ਤੀਸਰੀ ਵਾਰ ਬਣੇ ਸਰਬ ਸੰਮਤੀ ਨਾਲ ਪ੍ਰਧਾਨ ਡਾ: ਗੁਰਵਿੰਦਰ ਸਿੰਘ ਜੋਗਾ

ss1

ਤੀਸਰੀ ਵਾਰ ਬਣੇ ਸਰਬ ਸੰਮਤੀ ਨਾਲ ਪ੍ਰਧਾਨ ਡਾ: ਗੁਰਵਿੰਦਰ ਸਿੰਘ ਜੋਗਾ

4-32 (3)
ਜੋਗਾ 3 ਜੂਨ (ਅਮਰਜੀਤ ਮਾਖਾ) ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਜਿਲ੍ਹਾ ਮਾਨਸਾ ਦੇ ਬਲਾਕ ਜੋਗਾ ਦਾ ਸਲਾਨਾ ਡੈਲੀਗੇਟ ਇਜਲਾਸ ਹੋਇਆ। ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਜੋਗਾ ਵੱਲੋ ਇਜਲਾਸ ਵਿੱਚ ਸਾਮਲ ਹੋਏ ਆਗੂਆਂ ਅਤੇ ਮੈਡੀਕਲ ਪ੍ਰੈਕਟੀਸ਼ਨਰਜ ਨੂੰ ਜੀ ਆਇਆ ਕਿਹਾ ਅਤੇ ਆ ਰਹੀਆ ਮੁਸਕਲਾਂ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ।ਇਸ ਇਜਲਾਸ ਵਿੱਚ ਪਹੁੰਚੇ ਵਿਸੇਸ ਤੋਰ ਤੇ ਸੂਬਾ ਪ੍ਰਧਾਨ ਵੈਦ ਧੰਨਾਂ ਮੱਲ ਗੋਇਲ ਅਤੇ ਜਿਲਾ੍ਹ ਪ੍ਰਧਾਨ ਵੈਦ ਤਾਰਾ ਚੰਦ ਭਾਵਾ,ਵਾਇਸ ਪ੍ਰਧਾਨ ਡਾ: ਰਘਵੀਰ ਸਰਮਾਂ,ਸੈਕਟਰੀ ਹਰਚੰਦ ਮੱਤੀ ਨੇ ਆਪਣੀ ਹਾਜਰੀ ਲਵਾਈ। ਜਥੇਬੰਦੀ ਦੇ ਝੰਡੇਦੀ ਰਸਮ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਵੱਲੋ ਕੀਤੀ ਗਈ ।ਵੈਦ ਜੀਆਂ ਨੇ ਵਧੀਆ ਤਰੀਕੇ ਨਾਲ ਇਜਲਾਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।
ਜਿਲ੍ਹਾ ਪ੍ਰਧਾਨ ਡਾ: ਤਾਰਾ ਚੰਦ ਭਾਵਾ ਨੇ ਨਵੀ ਅਤੇ ਸਾਫ ਸੁਥਰੀ ਬਲਾਕ ਲੀਡਰਸਿਪ ਚੁਨਣ ਬਾਰੇ ਸਲਾਹ ਅਤੇ ਲੋਕਾ ਦੀ ਤਨੋ ਮਨੋ ਸੇਵਾ ਕਰਨ ਲਈ ਕਿਹਾ।ਸਰਬ ਸੰਮਤੀ ਨਾਲ ਨਵੇ ਚੁਣੇ ਗਏ ਆਹੁਦੇਦਾਰ ਪ੍ਰਧਾਨ ਡਾ:ਗੁਰਵਿੰਦਰ ਸਿੰਘ ਜੋਗਾ, ਸੀਨੀਅਰ ਵਾਇਸ ਪ੍ਰਧਾਨ ਪਰਸੋਤਮ ਸਿੰਘ,ਅਮਰੀਕ ਸਿੰਘ ਮਾਖਾ ਕੈਸੀਅਰ,ਸੁਖਪਾਲ ਸਿੰਘ ਜਰਨਲ ਸਕੱਤਰ,ਡਾ:ਰਘਵੀਰ ਚੰਦ ਚੇਅਰਮੈਨ,ਸੱਤਪਾਲ ਜੋਗਾ ਵਾਇਸ ਚੇਅਰਮੈਨ,ਵੈਦ ਧਰਮ ਸਿੰਘ ਸਲਾਹਕਾਰ ਕਰਮਜੀਤ ਸਿੰਘ ਝੱਬਰ ਵਾਇਸ ਪ੍ਰਧਾਨ,ਗਗਨਦੀਪ ਸਿੰਘ ਜੁਇਟ ਸੈਕਟਰੀ, ਰਵਿੰਦਰ (ਕਾਲੂ) ਸਹਾਇਕ ਕੈਸੀਅਰ,ਮੱਖਣ ਸਿੰਘ ਉੱਭਾ,ਜਗਤਾਰ ਸਿੰਘ ਹਰਜਿੰਦਰ ਸਿੰਘ ਅਮਨਦੀਪ ਸਿੰਘ ਰੇਸਮ ਸਿੰਘ ਚੂਹੜ ਸਿੰਘ ਅਗਜੈਕਿਟਵ ਮੈਬਰ,ਰਾਜ ਕੁਮਾਰ ਭਾਈ ਦੇਸਾ ਪੈ੍ਰਸ ਸਕੱਤਰ ਨਿਯੁਕਤ ਕੀਤੇ ਗਏ।

Share Button

Leave a Reply

Your email address will not be published. Required fields are marked *