ਤਿੰਨ ਸ਼ਬਦਾਂ ਦਾ ਕਮਾਲ

ss1

ਤਿੰਨ ਸ਼ਬਦਾਂ ਦਾ ਕਮਾਲ

ਜੇ ਤੁਸੀਂ ਸਾਰਾ ਸਾਲ
ਕਿਸੇ ਦਾ ਕੁਝ ਨਹੀਂ ਸੁਆਰਿਆ
ਕਿਸੇ ਦੇ ਦੁੱਖ , ਸੁੱਖ ਵਿੱਚ
ਸ਼ਰੀਕ ਨਹੀਂ ਹੋਏ
ਤੇ ਕਿਸੇ ਦੀਆਂ ਅੱਖਾਂ ਦੇ
ਹੰਝੂ ਨਹੀਂ ਪੂੰਝੇ
ਤਾਂ ਵੀ ਕੋਈ ਗੱਲ ਨਹੀਂ
ਨਵੇਂ ਸਾਲ ਦੀ ਆਮਦ ਤੇ
ਬੱਸ ਕਿਸੇ ਨੂੰ
ਇਹ ਤਿੰਨ ਸ਼ਬਦ
ਨਵਾਂ ਸਾਲ ਮੁਬਾਰਕ
ਕਹਿ ਦਿਉ
ਤੁਸੀਂ ਇਨ੍ਹਾਂ ਤਿੰਨ
ਸ਼ਬਦਾਂ ਦਾ ਕਮਾਲ
ਉਸ ਦੇ ਚਿਹਰੇ ਤੇ ,
ਹਲਕੀ ਜਹੀ ਰੌਣਕ ਦੇ
ਰੂਪ ਵਿਚ ਵੇਖੋਗੇ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

Share Button

Leave a Reply

Your email address will not be published. Required fields are marked *