ਤਿੰਨ ਦਿਨਾਂ ‘ਚ ਹਨੇਰੀ ਤੇ ਬੂੰਦਾਬਾਂਦੀ

ss1

ਤਿੰਨ ਦਿਨਾਂ ‘ਚ ਹਨੇਰੀ ਤੇ ਬੂੰਦਾਬਾਂਦੀ

ਚੰਡੀਗ੍ਹੜ੍ਹ : ਉੱਤਰੀ ਭਾਰਤ ਵਿਚ ਜ਼ਬਰਦਸਤ ਗਰਮੀ ਦੇ ਬਾਅਦ ਅਗਲੇ ਤਿੰਨ ਦਿਨਾਂ ‘ਚ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਚੌਧਰੀ ਚਰਨ ਸਿੰਘ ਖੇਤੀ ਯੂਨੀਵਰਸਿਟੀ ਹਿਸਾਰ ਦੇ ਖੇਤੀ ਮੌਸਮ ਵਿਗਿਆਨ ਵਿਭਾਗ ਨੇ ਉੱਤਰੀ ਭਾਰਤ ‘ਚ 20 ਤੋਂ 23 ਮਈ ਤਕ ਹਨੇਰੀ ਚੱਲਣ ਦੇ ਨਾਲ ਬੂੰਦਾਬਾਂਦੀ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਹੈ।

ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ ਕਿ ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਤੋਂ 42 ਡਿਗਰੀ ਸੈਲਸੀਅਸ ਤਕ ਰਹਿਣ ਦੀ ਸੰਭਾਵਨਾ ਹੈ|

Share Button

Leave a Reply

Your email address will not be published. Required fields are marked *