ਤਸਵੀਰਾਂ

ਤਸਵੀਰਾਂ

ਬਦਲ
ਤਸਵੀਰਾਂ ਜਾਂਦੀਆਂ ਨੇ
ਕਿਰਦਾਰ ਨਹੀ ਬਦਲਦੇ…

ਸੋਚ ਤਾਂ
ਉਹੀ ਹੁੰਦੀ ਏ
ਵਿਚਾਰ ਨਹੀ ਬਦਲਦੇ…

‘ਦੀਪ’ ਚਿਹਰੇ ਦੀ
ਗੁਲਾਮੀ ਨਾ ਕਰ

ਚਿਹਰੇ
ਬਦਲ ਜਾਂਦੇ ਨੇ
ਵਿਚਾਰ ਨਹੀ ਬਦਲਦੇ…

ਪ੍ਰਦੀਪ ਗੁਰੂ
95924-38581

Share Button

Leave a Reply

Your email address will not be published. Required fields are marked *

%d bloggers like this: