ਤਜਿੰਦਰ ਕੁਮਾਰ ਨੇ ਭਿੱਖੀਵਿੰਡ ਦੇ ਨਵੇਂ ਬੀ.ਡੀ.ਪੀ.ੳ ਦਾ ਅਹੁਦਾ ਸੰਭਾਲਿਆ

ss1

ਤਜਿੰਦਰ ਕੁਮਾਰ ਨੇ ਭਿੱਖੀਵਿੰਡ ਦੇ ਨਵੇਂ ਬੀ.ਡੀ.ਪੀ.ੳ ਦਾ ਅਹੁਦਾ ਸੰਭਾਲਿਆ

img-20161130-wa0024ਭਿੱਖੀਵਿੰਡ 30 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਬੀ.ਡੀ.ਪੀ.ੳ ਭਿੱਖੀਵਿੰਡ ਦਿਲਬਾਗ ਸਿੰਘ ਦਾ ਤਬਾਦਲਾ ਹੋ ਜਾਣ ‘ਤੇ ਉਹਨਾਂ ਦੀ ਜਗ੍ਹਾ ‘ਤੇ ਤਜਿੰਦਰ ਕੁਮਾਰ ਨੇ ਭਿੱਖੀਵਿੰਡ ਦੇ ਨਵੇਂ ਬੀ.ਡੀ.ਪੀ.ੳ ਦਾ ਅਹੁਦਾ ਸੰਭਾਲ ਲਿਆ। ਭਿੱਖੀਵਿੰਡ ਵਿਖੇ ਆਪਣੇ ਦਫਤਰ ਵਿਚ ਅਹੁਦਾ ਸੰਭਾਲਣ ਉਪਰੰਤ ਬਲਾਕ ਸੰਮਤੀ ਚੇਅਰਮੈਂਨ ਸੁਖਵੰਤ ਸਿੰਘ ਮੁਗਲਚੱਕ, ਸੈਕਟਰੀ ਗੁਰਬਾਜ ਸਿੰਘ, ਸੈਕਟਰੀ ਹਰਪ੍ਰੀਤ ਸਿੰਘ, ਸੈਕਟਰੀ ਕਰਮਜੀਤ ਕੌਰ, ਸੈਕਟਰੀ ਮੈਡਮ ਮੋਨਿਕਾ, ਸੈਕਟਰੀ ਨਿਸ਼ਾਨ ਸਿੰਘ, ਸੈਕਟਰੀ ਲਖਬੀਰ ਸਿੰਘ, ਸੈਕਟਰੀ ਗੁਰਸੇਵਕ ਸਿੰਘ ਸਮਰਾ, ਸੈਕਟਰੀ ਗੁਰਸੇਵਕ ਸਿੰਘ ਕੰਬੋਕੇ, ਤਜਿੰਦਰ ਸਿੰਘ, ਹਰਭਜਨ ਸਿੰਘ, ਸਵਿੰਦਰ ਸਿੰਘ, ਰਾਜ ਕੁਮਾਰ ਆਦਿ ਸਟਾਫ ਤੋਂ ਇਲਾਵਾ ਸਰਪੰਚ ਜਗਮਲ ਸਿੰਘ ਕਾਜੀਚੱਕ, ਸਰਪੰਚ ਰਸਾਲ ਸਿੰਘ ਕਾਲੇ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਅਮਰ ਸਿੰਘ, ਸਰਪੰਚ ਹਰਪਾਲ ਸਿੰਘ, ਸਰਪੰਚ ਗੁਰਬੀਰ ਸਿੰਘ ਆਦਿ ਨਾਲ ਮੀਟਿੰਗ ਕੀਤੀ ਤੇ ਆਖਿਆ ਕਿ ਦਫਤਰ ਵਿਖੇ ਕੰਮ ਕਰਵਾਉਣ ਆਏ ਹਰ ਵਿਅਕਤੀ ਦਾ ਮਾਣ-ਸਨਮਾਨ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *