ਤਖਤ ਸ੍ਰੀ ਪਟਨਾ ਸਾਹਿਬ ਬਿਹਾਰ ਤੋਂ ਚੱਲੀ ਜਾਗ੍ਰਤੀ ਯਾਤਰਾ 27 ਨੂੰ ਤਖਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇਗੀ- ਸੁਖਵਿੰਦਰ ਗਗਨ

ss1

ਤਖਤ ਸ੍ਰੀ ਪਟਨਾ ਸਾਹਿਬ ਬਿਹਾਰ ਤੋਂ ਚੱਲੀ ਜਾਗ੍ਰਤੀ ਯਾਤਰਾ 27 ਨੂੰ ਤਖਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇਗੀ- ਸੁਖਵਿੰਦਰ ਗਗਨ

img-20161125-wa0083ਭਗਤਾ ਭਾਈ ਕਾ 25 ਨਵੰਬਰ (ਸਵਰਨ ਸਿੰਘ ਭਗਤਾ) ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਜੋ ਕਿ ਬਿਹਾਰ ਸਰਕਾਰ ਵੱਲੋ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ। ਇਸ ਦੇ ਸਬੰਧ ਵਿੱਚ ਤਖੱਤ ਸ੍ਰੀ ਪਟਨਾ ਤੋ ਸ਼ੁਰੂ ਹੋਈ ਜਾਗ੍ਰਤੀ ਯਾਤਰਾ ਜੋ ਕਿ ਪਟਨਾ ਸਾਹਿਬ ਵਿਖੇ 3 ਤੋਂ 5 ਜਨਵਰੀ ਤੱਕ ਮਨਾਏ ਜਾ ਰਹੇ 350 ਸਾਲਾ ਦਾ ਸੁਨੇਹਾ ਲੈ ਕੇ ਆ ਰਹੀ ਹੈ ਅਤੇ ਸ਼ਾਸ਼ਤਰਾ ਦੇ ਦਰਸ਼ਨ ਕਰਵਾਉਦੀ ਵੱਖ ਵੱਖ ਗੁਰੂਧਾਮਾ ਤੋਂ ਹੁੰਦੀ ਹੋਈ 2ਆਨੰਦਪੁਰ ਸਾਹਿਬ ਵਿਖੇ ਪਹੁੰਚ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਗਗਨ ਨੇ ਦੱਸਿਆ ਕਿ ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਤੀਸ਼ ਕੁਮਾਰ ਵਿਸ਼ੇਸ਼ ਤੌਰ ਤੇ ਇਸ ਯਾਤਰਾ ਦੇ ਨਾਲ ਤਖੱਤ ਸਾਹਿਬ ਤੇ ਨੱਤਮਸਤਿਕ ਹੋਣ ਲਈ ਆ ਰਹੇ ਨੇ ਅਤੇ ਪੂਰੀ ਦੁਨੀਆ ਚ ਵੱਸਦੀ ਸਿੱਖ ਕੌਮ ਲਈ   350 ਸਾਲਾ ਤੇ ਪਟਨਾ ਸਾਹਿਬ ਪਹੁੰਚਣ ਦਾ ਸੁਨੇਹਾ ਲੈਕੇ ਆ ਰਹੇ ਹਨ।

Share Button

Leave a Reply

Your email address will not be published. Required fields are marked *