ਤਕਦੀਰ

ss1

ਤਕਦੀਰ

ੳੁਹ ਅਾਖਦਾ ਸੀ
ਤੇਰੇ ਹੱਥਾਂ’ਚ ਹੈ
ਕੋੲੀ ਅਲੌਕਿਕ ਜੇਹੀ ਛੋਹ
ਕਿੰਨੇ ਕੋਮਲ ਨੇ!
ਕਿੰਨੇ ਨਰਮ ਨੇ ਤੇਰੇ ਹੱਥ!
ਮੈਂ ਕਿੰਨੇ ਕਰਮਾਂ ਅਾਲਾ ਹਾਂ!
ਜੀ ਕਰਦੈ!
ਕਦੇ ਨਾ ਛੱਡਾਂ!
ਤੈਨੂੰ ਤੇ ਤੇਰੇ ਹੱਥਾਂ ਨੂੰ
ਪਰ ਵੇਖਿੳੁ!
ਪਤਾ ਹੀ ਨੀ ਲੱਗਾ!
ਕੀ ਹੋ ਗਿਅੈ ਓਸ ਨੂੰ ?
ਓਸ ਨੇ ਛੱਡਣ ਲੱਗਿਅਾਂ
ਦਿਲੋਂ ਕੱਢਣ ਲੱਗਿਅਾਂ
ਮੇਰੇ ਹੱਥਾਂ ਚ ਕੋੲੀ
ਨੁਕਸ ਵੀ ਨ੍ਹੀਂ ਕੱਢਿਅਾ!

ਹੀਰਾ ਸਿੰਘ ਤੂਤ
ਮੋਬ.98724-55994

Share Button

Leave a Reply

Your email address will not be published. Required fields are marked *