ਡੇਰਾ ਸੱਚਾ ਸੌਦਾ ਦੇ ਨਵ-ਨਿਯੁਕਤ ਬੁਲਾਰੇ ਸੰਦੀਪ ਮਿਸ਼ਰਾ ਨੇ ਕਿਹਾ ਹਨੀਪ੍ਰੀਤ ਨੂੰ ਕਿਸ ਤੋਂ ਖ਼ਤਰਾ ਹੈ ਹਰਿਆਣਾ ਪੁਲਿਸ ਦੱਸੇ

ss1

ਡੇਰਾ ਸੱਚਾ ਸੌਦਾ ਦੇ ਨਵ-ਨਿਯੁਕਤ ਬੁਲਾਰੇ ਸੰਦੀਪ ਮਿਸ਼ਰਾ ਨੇ ਕਿਹਾ ਹਨੀਪ੍ਰੀਤ ਨੂੰ ਕਿਸ ਤੋਂ ਖ਼ਤਰਾ ਹੈ ਹਰਿਆਣਾ ਪੁਲਿਸ ਦੱਸੇ

ਬਲਾਤਕਾਰੀ ਸਾਧ ਰਾਮ ਰਹੀਮ ਦੇ ਜੇਲ੍ਹ ਜਾਣ ਦੇ ਬਾਅਦ ਉਸਦੀ ਟੀਮ ਟੁੱਟ ਗਈ ਹੈ । ਹਨੀਪ੍ਰੀਤ ਫਰਾਰ ਹੈ ।ਡੇਰੇ ਦੇ ਨਵ-ਨਿਯੁਕਤ ਆਦਿਤਿਅਾ ਇੰਸਾ ਵੀ ਭੱਜਦਾ ਫਿਰ ਰਿਹਾ ਹੈ ।ਡੇਰੇ ਨੇ ਸੰਦੀਪ ਮਿਸ਼ਰਾ ਨੂੰ ਨਵਾਂ ਬੁਲਾਰਾ ਨਿਯੁਕਤ ਕੀਤਾ ਹੈ । ਡੇਰੇ ਦੇ ਦੇ ਬੁਲਾਰੇ ਸੰਦੀਪ ਮਿਸ਼ਰਾ ਨੇ ਪਹਿਲੀ ਵਾਰ ਇੱਕ ਨਿਊਜ ਚੈਨਲ ਨੂੰ ਇੰਟਰਵਿਊ ਵਿੱਚ ਕਿਹਾ ਹੈ ਕਿ ਹਰਿਆਣਾ ਦੇ ਡੀਜੀਪੀ ਕਹਿ ਰਹੇ ਹਨ ਕਿ ਹਨੀਪ੍ਰੀਤ ਦੀ ਜਾਨ ਨੂੰ ਖ਼ਤਰਾ ਹੈ ।ਮੈਂ ਜਾਨਣਾ ਚਾਹੁੰਦਾ ਹਾਂ ਕਿ ਉਹ ਕੌਣ ਲੋਕ ਹੈ ਜਿਨ੍ਹਾਂ ਤੋਂ ਹਨੀਪ੍ਰੀਤ ਨੂੰ ਖ਼ਤਰਾ ਹੈ ।ਉਨ੍ਹਾਂ ਲੋਕਾਂ ਦੇ ਨਾਮ ਸਾਹਮਣੇ ਆਉਣ ਚਾਹੀਦਾ ਹੈ । ਇਹ ਪ੍ਰਸ਼ਾਸਨ ਦੀ ਜ਼ਿੰਮੇਦਾਰੀ ਬਣਦੀ ਹੈ ।ਬਾਬਾ ਰਾਮ ਰਹੀਮ ਬਾਰੇ ਲਈ ਅਸੀ ਅੱਗੇ ਦੀਆਂ ਅਦਾਲਤਾਂ ਵਿੱਚ ਵੀ ਅਪੀਲ ਕਰਾਂਗੇ।ਉਹ ਚਮਕਦੇ ਹੋਏ ਸੂਰਜ ਦੀ ਤਰ੍ਹਾਂ ਬਾਹਰ ਆਣਗੇ ।

Share Button

Leave a Reply

Your email address will not be published. Required fields are marked *