Fri. Jul 12th, 2019

ਡੀ ਐੱਸ ਪੀ ਨਾਲ ਜ਼ਖ਼ਮੀ ਹੋਏ ਗੰਨਮੈਨ ਲਾਲ ਸਿੰਘ ਦੀ ਮੌਤ

ਡੀ ਐੱਸ ਪੀ ਨਾਲ ਜ਼ਖ਼ਮੀ ਹੋਏ ਗੰਨਮੈਨ ਲਾਲ ਸਿੰਘ ਦੀ ਮੌਤ

ਫ਼ਰੀਦਕੋਟ ,30 ਜਨਵਰੀ-ਜੈਤੋਂ ‘ਚ ਗੋਲੀ ਲੱਗਣ ਨਾਲ ਮਰਨ ਵਾਲੇ ਡੀ ਐੱਸ ਪੀ ਦੇ ਨਾਲ ਜ਼ਖ਼ਮੀ ਹੋਏ ਗੰਨਮੈਨ ਲਾਲ ਸਿੰਘ ਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ । ਕੱਲ੍ਹ ਤੋਂ ਹੀ ਉਨ੍ਹਾਂ ਦੀ ਹਾਲਤ ਨਾਜ਼ਕ ਸੀ।

Leave a Reply

Your email address will not be published. Required fields are marked *

%d bloggers like this: