ਡਿਪਟੀ ਕਮਿਸ਼ਨਰ ਰੂਪਨਗਰ ਕਰਨੇਸ਼ ਸ਼ਰਮਾ ਨੇ ਨੂਰਪੁਰ ਬੇਦੀ ਸੇਵਾ ਕੇਂਦਰ ਦਾ ਕੀਤਾ ਅਚਾਨਕ ਦੌਰਾ

ss1

ਡਿਪਟੀ ਕਮਿਸ਼ਨਰ ਰੂਪਨਗਰ ਕਰਨੇਸ਼ ਸ਼ਰਮਾ ਨੇ ਨੂਰਪੁਰ ਬੇਦੀ ਸੇਵਾ ਕੇਂਦਰ ਦਾ ਕੀਤਾ ਅਚਾਨਕ ਦੌਰਾ

ਰੂਪਨਗਰ, 21 ਦਸੰਬਰ (ਪ੍ਰਿੰਸ): ਇਸ ਦੌਰੇ ਉਪਰੰਤ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਉਨ੍ਹਾਂ ਵਲੋਂ ਚੈਕਿੰਗ ਦੌਰਾਨ ਸੇਵਾ ਕੇਂਦਰ ਵਿਚ ਕਿਸੇ ਕਿਸਮ ਦੀ ਕੋਈ ਪੈਂਡੈਂਸੀ ਨਹੀਂ ਪਾਈ ਗਈ। ਫਰਦ ਕੇਂਦਰ ਤੋਂ ਫਰਦਾਂ ਲੈਣ ਲਈ ਆਏ ਵਿਅਕਤੀਆਂ ਤੋਂ ਪੁਛ ਪੜਤਾਲ ਕੀਤੀ ਅਤੇ ਉਨਾਂ ਦਸਿਆ ਕਿ ਉਨਾਂ ਨੂੰ ਫਰਦ ਪ੍ਰਾਪਤ ਕਰਨ ਵਿਚ ਕੋਈ ਸਮਸਿਆ ਨਹੀਂ ਆਈ ਅਤੇ ਉਨਾਂ ਦੀ ਮੰਗ ਅਨੁਸਾਰ ਉਨਾਂ ਨੂੰ ਫਰਦਾਂ ਪ੍ਰਾਪਤ ਹੋ ਗਈਆਂ ਹਨ। ਉਨਾਂ ਸੇਵਾ ਕੇਂਦਰ ਵਿਚ ਨਾਇਬ ਤਹਿਸੀਲਦਾਰ ਦੇ ਹਾਜਰ ਰਹਿਣ ਬਾਰੇ ਲਿਖਤੀ ਸੂਚਨਾ ਲਗਾਉਣ ਲਈ ਆਖਿਆ।

Share Button

Leave a Reply

Your email address will not be published. Required fields are marked *