ਡਾ: ਹਰਕੇਸ ਸਿੰਘ ਸਿੱਧੂ ਰਿਟਾ: ਆਈ. ਏ .ਐਸ ਅਮਰੀਕਾ ਦੌਰੇ ਤੇ

ss1

ਡਾ: ਹਰਕੇਸ ਸਿੰਘ ਸਿੱਧੂ ਰਿਟਾ: ਆਈ. ਏ .ਐਸ ਅਮਰੀਕਾ ਦੌਰੇ ਤੇ

ਕੈਲੀਫੋਰਨੀਆ 31 ਜੁਲਾਈ (ਰਾਜ ਗੋਗਨਾ)- ਡਾ. ਹਰਕੇਸ਼ ਸਿੰਘ ਸਿੱਧੂ ਸਾਬਕਾ ਆਈ.ਏ.ਐਸ ਅਧਿਕਾਰੀ ਆਪਣੇ ਅਮਰੀਕਾ ਦੌਰੇ ਦੌਰਾਨ ਸਰਦੂਲ ਸਿੰਘ ਬਾਜਵਾ ਦੇ ਘਰ ਪੁੱਜੇ ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪੰਜਾਬ ਨਾਲ ਜੁੜੇ ਬਹੁਤ ਸਾਰੇ ਮਸਲਿਆਂ ਉਪਰ ਗੱਲਬਾਤ ਕੀਤੀ। ਪੰਜਾਬ ਦੇ ਹਾਲਾਤ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਗਟ ਸਿੰਘ, ਦਰਸ਼ਨ ਸਿੰਘ ਬੱਲ, ਰਣਜੀਤ ਸਿੰਘ ਬਰਿਆੜ ਤੇ ਬੂਟਾ ਸਿੰਘ ਬਾਸੀ ਸੰਪਾਦਕ ਸਾਂਝੀ ਸੋਚ ਵੀ ਹਾਜਰ ਸਨ। ਸ੍ਰ ਸਰਦੂਲ ਸਿੰਘ ਨੇ ਸਮਾਗਮ ਵਿਚ ਪੁੱਜਣ ਲਈ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *