ਡਾ ਬੀ.ਆਰ.ਅੰਬੇਡਕਰ ਸਟੈਡੀ ਸੈਟਰ ਦਾ ਕੀਤਾ ਉਦਘਾਟਨ

ss1

ਡਾ ਬੀ.ਆਰ.ਅੰਬੇਡਕਰ ਸਟੈਡੀ ਸੈਟਰ ਦਾ ਕੀਤਾ ਉਦਘਾਟਨ 

img-20161028-wa0006ਲਹਿਰਾਗਾਗਾ 29 ਅਕਤੂਬਰ(ਕੁਲਵੰਤ ਛਾਜਲੀ) ਬੀਤੇ ਦਿਨੀ ਦੀ ਸਾਮ ਨੂੰ ਪਿੰਡ ਖੋਖਰ ਖੁਰਦ ਵਿਖੇ ਡਾ ਬੀ.ਆਰ.ਅੰਬੇਡਕਰ ਸਟੈਡੀ ਸੈਟਰ ਦਾ  ਉਦਘਾਟਨ ਸਾਹਮਣੇ ਰੇਲਵੇ ਸਟੇਸਨ ਗੋਬਿੰਦਗੜ ਖੋਖਰ ਵਿਖੇ ਸ੍ਰੀ ਅਤੁਲ ਗਰਗ ਚੀਫ ਮੈਨੇਜਰ,ਸ੍ਰੀ ਜਗਦੀਸ ਕੁਮਾਰ ਕਾਲੜਾ ਸ੍ਰੀ ਅਤੁਲ ਅਜੇਪਾਲ ਸਿੰਘ ਰਾਜਪੂਤ ਮਾਸਟਰ ਜਗਦੀਸ ਲਾਲਾ ,ਮਾ:ਸੰਜੀਵ ਲਹਿਰਾ ਤੇ ਬਲਦੇਵ ਨਿਸਰ ਵੱਲੋ  ਸਾਮ ਸਾਢੇ ਸੱਤ ਵਜੇ ਕੀਤਾ ਗਿਆਂ।ਬੁਲਾਰਿਆਂ ਨੇ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਤੇ ਐਜੂਕੇਸਨ ਅਹੁਦੇਦਾਰ ਮਹਿੰਦਰ ਸਿੰਘ ਗੋਵਿੰਦਗੜ੍ਹ ਤੇ ਗੁਰਪ੍ਰੀਤ ਖੋਖਰ ਨੇ ਸਟੈਡੀ ਸੈਟਰ ਦੀ ਰੂਪ ਰੇਖਾ ਤੇ ਦੱਸੀਆਂ ਕਿ ਇਹ ਸੈਟਰ ਇੱਕ ਨਿਵੇਕਲੀ ਕਿਸਮ ਦਾ ਹੋਵੇਗਾਂ ਤੇ ਸਾਡੀ ਸੰਸਥਾਂ ਦਾ ਉਦੇਸ ਬੱਚਿਆਂ ਵਿੱਚ ਮੁੱਢਲੀ ਸਿੱਖਿਆਂ ਦਾ ਵਿਕਾਸ ਕਰਨਾ ਵਿਗਿਆਨਕ ਸਾਧਨਾ ਨਾਲ ਪੜਉਣਾ ਕਿੱਤਾ ਮੁਖੀ ਸਿੱਖਿਆਂ ਦਾ ਵਿਕਾਸ ਤੇ ਆਪਣੇ ਮਾਤਾ ਪਿਤਾ ਤੇ ਬਜੁਰਗਾ ਪ੍ਰਤੀ ਸਤਿਕਾਰ ਦੀ ਭਾਵਨਾ ਦਾ ਵਿਕਾਸ ਕਰਨਾ ਹੈ।ਸੰਸਥਾਂ ਦੇ ਅਹੁਦੇਦਾਰ ਲੱਕੀ ਖੋਖਰ,ਜਗਤਾਰ ਸਿੰਘ ਬਬਲੀ ਅਵਤਾਰ ਸਿੰਘ ਖੋਖਰ ਨੇ ਦੱਸੀਆਂ ਕਿ ਸਾਡੀ ਸੰਸਥਾਂ ਦਾ ਵਿਜਨ ਆਉਣ ਵਾਲੇ ਸਮੇ ਵਿੱਚ ਇੱਥੇ ਹਸਪਤਾਲ ਤੇ ਸਕੂਲ਼ ਆਫ ਲਾਅ ਸਥਾਪਿਤ ਕਰਨਾ ਹੈ।ਇਸ ਮੋਕੇ ਸੰਦੀਪ ਸਿੰਘ,ਗੁਰਦੇਵ,ਹਰਨੇਕ ਸਿੰਘ,ਮਾਸਟਰ ਮੋਹਨ ਸਿੰਘ,ਬਿੱਕਰ ਸਿੰਘ,ਰਣਜੀਤ ਸਿੰਘ ,ਜਰਨੈਲ਼ ਸਿੰਘ,ਸੰਦੀਪ ਸੋਨੀ ,ਰਿੰਕੂ ਸਿੰਘ,ਆਤਮਾ ਸਿੰਘ,ਪਵਨਜੀਤ ਖੋਖਰ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *