ਡਾ ਜੁਗਰਾਜ ਸਿੰਘ ਸਹੋਤਾ ਐਸੀ ਵਿੰਗ ਦੇ ਜਿਲਾ ਮੀਤ ਪ੍ਰਧਾਨ ਨਿਯੁਕਤ

ss1

ਡਾ ਜੁਗਰਾਜ ਸਿੰਘ ਸਹੋਤਾ ਐਸੀ ਵਿੰਗ ਦੇ ਜਿਲਾ ਮੀਤ ਪ੍ਰਧਾਨ ਨਿਯੁਕਤ

14-14
ਸੰਗਰੂਰ/ਛਾਜਲੀ 13 ਮਈ (ਕੁਲਵੰਤ ਛਾਜਲੀ)ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸ: ਸੁਖਦੇਵ ਸਿੰਘ ਢੀਡਸਾਂ ਮੈਂਬਰ ਰਾਜ ਸਭਾ ਤੇ ਸ: ਪਰਮਿੰਦਰ ਸਿੰਘ ਢੀਡਸਾਂ ਵਿੱਤ ਮੰਤਰੀ ਪੰਜਾਬ ਅਤੇ ਐਸੀ ਵਿੰਗ ਪ੍ਰਧਾਨ ਮਲਕੀਤ ਸਿੰਘ ਚੰਗਾਲ ਵੱਲੋ ਡਾ ਜੁਗਰਾਜ ਸਿੰਘ ਸਹੋਤਾ ਦੀ ਪਾਰਟੀ ਪ੍ਰਤੀ ਪੂਰੀ ਵਫਾਦਾਰੀ ਮੇਹਨਤ ਨਾਲ ਕੰਮ ਕਰਦਿਆ ਦੇਖ ਡਾ ਜੁਗਰਾਜ ਸਿੰਘ ਨੂੰ ਐਸੀ ਵਿੰਗ ਦਾ ਜਿਲਾ ਮੀਤ ਨਿਯੁਕਤ ਕੀਤਾ ਗਿਆ ਹੈ ਜਿਸ ਨਾਲ ਸਮੂਹ ਐਸੀ ਭਾਈਚਾਰਾ ਤੇ ਅਕਾਲੀ ਦਲ ਵਰਕਰਾਂ ਵਿੱਚ ਖੁਸ਼ੀ ਲਹਿਰ ਦੌੜ ਗਈ। ਉਧਰ ਦੂਜੇ ਪਾਸੇ ਡਾ ਜੁਗਰਾਜ ਸਿੰਘ ਸਹੋਤਾ ਵੱਲੋ ਵੀ ਸਮੁੱਚੀ ਅਕਾਲੀ ਦਲ ਲੀਡਰਸਿੱਪ ਤਹਿਦਿਲੋ ਧੰਨਵਾਦ ਕੀਤਾ।ਡਾ ਜੁਗਰਾਜ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਦੱਸਿਆ ਕੀ ਮੈ ਪਹਿਲਾ ਵੀ ਪਾਰਟੀ ਪ੍ਰਤੀ ਦੇਹ ਤੋੜ ਮੇਹਨਤ ਕੀਤੀ ਹੈ ਜੇ ਮੈਨੂੰ ਪਾਰਟੀ ਵੱਲੋ ਸੇਵਾ ਦਾ ਮੌਕਾ ਦਿੱਤਾ ਗਿਆ ਹੈ ਤਾਂ ਅਸੀ ਪਾਰਟੀ ਸੱਚੇ ਸਿਪਾਹੀ ਬਣਕੇ ਜੀਅ ਤੌੜ ਮੇਹਨਤ ਕਰਾਗੇ। ਜਿਸ ਦਾ ਸਿੱਟਾ ਆਉਣ ਵਾਲੀਆ ਵਿਧਾਨ ਸਭਾ 2017 ਦੀਆ ਚੌਣਾ ਵਿੱਚ ਦੇਖਣ ਨੂੰ ਮਿਲੇਗਾ ਤੇ ਅਕਾਲੀ ਬਾਦਲ ਰਿਕਾਰਡ ਤੌੜ ਸੀਟਾ ਤੇ ਜਿੱਤ ਪ੍ਰਾਪਤ ਕਰੇਗਾ।

Share Button

Leave a Reply

Your email address will not be published. Required fields are marked *