ਡਾ. ਚੀਮਾ ਵਲੋਂ ਰੈਲੋਂ-ਰਸੂਲਪੁਰ ਸੜਕ ਦਾ ਉਦਘਾਟਨ

ss1

ਡਾ. ਚੀਮਾ ਵਲੋਂ ਰੈਲੋਂ-ਰਸੂਲਪੁਰ ਸੜਕ ਦਾ ਉਦਘਾਟਨ

ਰੂਪਨਗਰ, 26 ਦਸੰਬਰ (ਪ.ਪ.): ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਵਲੋਂ ਪਿੰਡ ਰੈਲੋਂ ਤੋਂ ਰਸੂਲਪੁਰ ਤਕ ਜਾਂਦੀ ਨਵੀਂ ਬਣੀ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪਿੰਡ ਰੈਲੋ ਦੇ ਕਮਿਊਨਿਟੀ ਹਾਲ ਵਿੱਚ ਦੋਨਾਂ ਪਿੰਡਾਂ ਦੇ ਲੋਕਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ. ਚੀਮਾ ਨੇ ਦੱਸਿਆ ਕਿ 0.72 ਕਿਲੋਮੀਟਰ ਲੰਬੀ ਅਤੇ 12.38 ਲੱਖ ਰੁਪਏ ਨਾਲ ਬਣੀ ਇਹ ਸੜਕ ਦੇ ਮੁੰਕਮਲ ਹੋਣ ਨਾਲ ਇਲਾਕੇ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੁੂਥ ਆਗੂ ਹਰਪ੫ੀਤ ਸਿੰਘ ਬਸੰਤ , ਬਲਾਕ ਸੰਮਤੀ ਮੈਂਬਰ ਸੁਰਿੰਦਰ ਚੋਪੜਾ, ਜ਼ਿਲ੍ਹਾ ਯੁੂਥ ਪ੫ਧਾਨ ਸ਼ਹਿਰੀ ਹਰਵਿੰਦਰ ਸਿੰਘ ਕਮਾਲਪੁਰ, ਪਰਮਜੀਤ ਸਿੰਘ ਮੱਕੜ ਪ੫ਧਾਨ ਨਗਰ ਕੋਂਸਲ ਰੂਪਨਗਰ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਪੰਚ-ਸਰਪੰਚ ਅਤੇ ਮੁੋਹਤਬਰ ਵਿਅਕਤੀ ਸ਼ਾਮਿਲ ਸਨ।

Share Button

Leave a Reply

Your email address will not be published. Required fields are marked *