ਠੰਡੇ ਮਿਠੇ ਪਾਣੀ ਦੀ ਛਬੀਲ ਲਗਾਈ

ss1

ਠੰਡੇ ਮਿਠੇ ਪਾਣੀ ਦੀ ਛਬੀਲ ਲਗਾਈ

22-14

ਮੂਣਕ 21 ਮਈ (ਕੁਲਵੰਤ ਦੇਹਲਾ) ਮੂਣਕ ਦੇ ਮੇਨ ਬਜਾਰ ਅਤੇ ਅਗਰਵਾਲ ਧਰਮਸਾਲਾ ਦੇ ਨਜਦੀਕ ਦੁਕਾਨਦਾਰ ਵੀਰਾ ਇਕਠੇ ਹੋ ਕਿ ਰਾਹਗਿਰਾ ਲਈ ਠੰਡੇ ਮਿਠੇ ਪਾਣੀ ਦੀ ਛਵੀਲ ਲਾਈ ਗਈ। ਇਸ ਸਮੇ ਤਪਦੀ ਗਰਮੀ ਚ ਰਾਹਗਿਰਾ ਅਤੇ ਸਕੂਲ ਬਚਿਆ ਨੇ ਠੰਡੇ ਪਾਣੀ ਤੋ ਆਪਣੀ ਪਿਆਸ ਬੁਝਾਈ। ਇਸ ਸਮੇ ਅਨੇਕਾ ਸੇਵਾਦਾਰ ਨੇ ਸੇਵਾ ਕੀਤੀ ਜਿੰਨਾ ਚ ਸਟਾਰ ਸਟੂਡੀੳ ਅਲੀ,ਸਿਵ ਕੁਮਾਰ,ਡਾ.ਪ੍ਰਵੀਨ ,ਅਨਿਲ ਕੁਮਾਰ ,ਸੋਨੂੰ ,ਕਾਲ ,ਰਿਸਿ, ਸੰਦੀਪ ,ਅੰਗਰੇਜ ,ਬਤਰਾ ,ਅਮਨਦੀਪ ,ਪਾਲ ਭੁਟਾਲ,ਵਿਕੀ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *