Tue. Jun 18th, 2019

ਟੋਰਾਂਟੋ, ਕੈਨੇਡਾ ਚ’ ਇੰਡੋ – ਕੈਨੇਡੀਅਨ ਮੀਡੀਆ ਕਲੱਬ ਵੱਲੋਂ ਪੰਜਾਬ ਕੇਸਰੀ ਗਰੁੱਪ ਜਲੰਧਰ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਤੇ ਨਰੇਸ਼ ਅਰੋੜਾ ਦਾ ਸਨਮਾਨ

ਟੋਰਾਂਟੋ, ਕੈਨੇਡਾ ਚ’ ਇੰਡੋ – ਕੈਨੇਡੀਅਨ ਮੀਡੀਆ ਕਲੱਬ ਵੱਲੋਂ ਪੰਜਾਬ ਕੇਸਰੀ ਗਰੁੱਪ ਜਲੰਧਰ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਤੇ ਨਰੇਸ਼ ਅਰੋੜਾ ਦਾ ਸਨਮਾਨ

ਨਿਊਯਾਰਕ ,16 ਜੂਨ ( ਰਾਜ ਗੋਗਨਾ )—ਬੀਤੇ ਕੁਝ ਦਿਨਾਂ ਤੋਂ ਕੈਨੇਡਾ ਆਏ ਪੰਜਾਬ ਕੇਸਰੀ ਗਰੁੱਪ (ਜਲੰਧਰ ) ਤੋਂ ਨਾਮਵਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਅਤੇ ਨਰੇਸ਼ ਅਰੋੜਾ ਨੂੰ ਪੱਤਰਕਾਰੀ ਦੇ ਖੇਤਰ ਚ’ ਚੰਗੀਆ ਸੇਵਾਵਾਂ ਦੇਣ ਦੇ ਬਦਲੇ ਨੂੰ ਲੈ ਕੇ ਟੋਰਾਂਟੋ ਵਿਖੇ ਇੰਡੋ ਕੈਨੇਡੀਅਨ ਮੀਡੀਆ ਕਲੱਬ ਵੱਲੋ ਉਹਨਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ ।

    ਇਸ ਮੌਕੇ ਅਮਰਜੀਤ ਸਿੰਘ ਰਾਏ (ਪ੍ਰਧਾਨ) ,ਬਲਜੀਤ ਮੰਡ,ਸੰਦੀਪ ਭੱਟੀ,ਪੁਸ਼ਪਿੰਦਰ ਸੰਧੂ,ਰਣਬੀਰ ਚੌਹਾਨ,ਸਤਨਾਮ ਸਿੰਘ, ਬਿਕਰਮਜੀਤ ਸਿੰਘ ਕਲੇਰ,ਇੰਦਰਜੀਤ ਧੰਜੂ,ਹਰਜੀਤ ਬਾਜਵਾ ਉਹਨਾਂ ਨਾਲ ਯਾਦਗਾਰੀ ਸਨਮਾਨ ਚਿੰਨ ਭੇਟ ਕਰਦੇ ਹੋਏ ਤਸਵੀਰ ਚ’ ਦਿਖਾਈ ਦੇ ਰਹੇ ਹਨ।

Leave a Reply

Your email address will not be published. Required fields are marked *

%d bloggers like this: