ਟੈਕਨੌਲੋਜੀ ਨਾਲ ਸਬੰਧਿਤ ਹੈਰਾਨ ਕਰਨ ਵਾਲੇ ਤੱਥ

ss1

ਟੈਕਨੌਲੋਜੀ ਨਾਲ ਸਬੰਧਿਤ ਹੈਰਾਨ ਕਰਨ ਵਾਲੇ ਤੱਥ

technology-696x492

ਦੁਨੀਆਂ ਵਿੱਚ ਕਈ ਅਜਿਹੇ ਤੱਥ ਹਨ ਜਿੰਨ੍ਹਾਂ ਬਾਰੇ ਵਿੱਚ ਤੁਸੀਂ ਸੁਣਿਆਂ ਨਹੀਂ ਹੋਵੇਗਾ । ਜਿਵੇਂ ਐਪਲ, ਗੂਗਲ ਅਤੇ ਐਚ.ਪੀ. ਤਿੰਨ ਅਜਿਹੀਆਂ ਕੰਪਨੀਆਂ ਹਨ ਜੋ ਸਭ ਤੋਂ ਪਹਿਲਾਂ ਗੈਰਾਜ ਵਿੱਚ ਸ਼ੁਰੂ ਹੋਈਆਂ ਸਨ । ਇਸਦੇ ਇਲਾਵਾ ਦੁਨੀਆਂ ਦਾ ਸਭ ਤੋਂ ਪਹਿਲਾ ਮਾਊਸ ਲੱਕੜੀ ਦਾ ਬਣਿਆ ਹੋਇਆ ਸੀ । ਹਾਲਾਂਕਿ ਇਸ ਤਰਾਂ ਦੇ ਫੈਕਟ ਨੂੰ ਜਾਣ ਹੈਰਾਨੀ ਹੁੰਦੀ ਹੈ, ਪਰ ਟੈਕਨੋਲੌਜੀ ਜਗਤ ਵਿੱਚ ਇਹ ਫੈਕਟ ਕਾਫੀ ਮਸ਼ਹੂਰ ਹਨ।

 • ਦੁਨੀਆਂ ਵਿੱਚ ਜਿੰਨੇ ਲੋਕਾਂ ਕੋਲ ਖੁਦ ਦਾ ਟੂਥ ਬੁਰਸ਼ ਹੇ ਉਸ ਤੋਂ ਜਿਆਦਾ ਲੋਕਾਂ ਦੇ ਕੋਲ ਖੁਦ ਦਾ ਮੋਬਾਈਲ ਹੈ।
 • 90% ਮੈਸੇਜ ਡਿਲਿਵਰ ਹੋਣ ‘ਤੇ ਤਿੰਨ ਮਿੰਟ ਦੇ ਅੰਦਰ ਹੀ ਪੜ੍ਹ ਲਏ ਜਾਂਦੇ ਹਨ।
 • HTC ਦਾ ਸੁਪਨਾ ਸੀ ਕਿ ਉਹ ਪਹਿਲਾ Android Phone ਬਣਾਏ ।
 • ਇੱਕ ਕਰੋੜ Spam Mails ਵਿੱਚੋਂ ਸਿਰਫ ਇੱਕ ਆਦਮੀ Reply ਕਰਦਾ ਹੈ। Spammer ਉਸ ਤੋਂ ਵੀ ਥੋੜੇ ਬਹੁਤ ਪੈਸੇ ਕਮਾ ਲੈਂਦਾ ਹੈ।
 • Spame, 17 ਮਿਲੀਅਨ Co2 ਪੈਦਾ ਕਰਕੇ ਏਨੀ ਊਰਜਾ ਬਣਾਉਂਦਾ ਹੈ ਕਿ 24 ਲੱਖ ਘਰਾਂ ਵਿੱਚ ਇੱਕ ਸਾਲ ਤੱਕ ਬਿਜ਼ਲੀ ਆ ਸਕਦੀ ਹੈ।
 • ਹੁਣ ਤੱਕ 2 ਅਰਬ ਤੋਂ ਜਿਆਦਾ TV ਵਰਤੇ ਜਾ ਚੁੱਕੇ ਹਨ।
 • Cabir A, 2004 ਵਿੱਚ ਪਾਇਆ ਗਿਆ ਪਹਿਲਾ Cell Phone ਵਾਇਰਸ ਸੀ ।
 • 2008 ਦੇ ਬਾਅਦ ਹੀ ਵਿਡੀਓ ਗੇਮ DVD ਵਿੱਚ ਵਿਕਣ ਲੱਗੇ ।
 • Google ‘ਤੇ ਕੀਤੇ ਗਏ ਸਰਚ ਤੋਂ ਏਨੀ Co2 ਪੈਦਾ ਹੁੰਦੀ ਹੈ ਕਿ ਕੇਤਲੀ ਵਿੱਚ ਰੱਖੀ ਕੋਈ ਚੀਜ਼ ਨੂੰ ਉਬਾਲੀ ਆ ਸਕਦੀ ਹੈ। ।
 • YouTube ਦੀ ਸਾਰੀਆਂ ਵੀਡਿਓ ਵਿੱਚੋਂ 20% ਮਿਊਜਿਕ ਨਾਲ ਸੰਬੰਧਿਤ ਹਨ।
 • eBay ‘ਤੇ ਹਰ ਸੈਕੰਡ ਵਿੱਚ 680$ ਦੀ ਵਿੱਕਰੀ ਹੁੰਦੀ ਹੈ।
 • 91% ਲੋਕ ਪੂਰਾ ਦਿਨ ਆਪਣੇ ਮੋਬਾਈਲ ਨੂੰ ਸਿਰਫ ਏਨੀ ਦੂਰ ਰੱਖਦੇ ਹਨ ਕਿ ਉਹਨਾ ਦਾ ਹੱਥ ਪਹੁੰਚ ਸਕੇ ।
 • 8 ਕਰੋੜ ਅਮਰੀਕੀ ਮੋਬਾਈਲ ਸਿਰਫ ਇੰਟਰਨੈੱਟ ਚਲਾਉਣ ਲਈ ਵਰਤਦੇ ਹਨ ਨਾਂ ਕਿ ਕਾਲ ਕਰਨ ਲਈ ।
 • ਵਿੰਡੋਜ਼ ਫੋਨ ਸਟੋਰ ਵਿੱਚ ਹਰ ਦਿਨ 500 ਐਪ ਐਡ ਕੀਤੇ ਜਾਂਦੇ ਹਨ।
 • Claude Shannon ਜੋ ਕਿ ‘Information Theory’ ਦੇ ਪਿਤਾਮਾ ਕਹੇ ਜਾਂਦੇ ਹਨ, ਨੇ ਡਿਜੀਟਲ ਸਰਕਟ ਦਾ ਅਵਿਸਕਾਰ ਕੀਤਾ ਸੀ । ਇਹ ਕੰਮ ਉਹਨਾਂ ਨੇ ਮਾਸਟਰ ਡਿਗਰੀ ਲੈਣ ਦੇ ਦੌਰਾਨ ਕੀਤਾ ਸੀ । ਜਦੋਂ ਉਹ 21 ਸਾਲ ਦੇ ਸਨ । ਇਸਦੀ ਮੱਦਦ ਨਾਲ ਅੱਜ ਅਸੀਂ ਇੰਟਰਨੈੱਟ ‘ਤੇ ਕੁੱਝ ਵੀ ਐਕਸੈਸ ਕਰ ਸਕਦੇ ਹਾਂ ।
 • Amazon ਅਸਲ ਵਿੱਚ ਪ੍ਰਿਟਿੰਡ ਕਿਤਾਬਾਂ ਵੇਚਣ ਵਾਲੀ ਕੰਪਨੀ ਹੈ, ਪਰ ਅੱਜ ਇਸ ਤੋਂ ਜਿਆਦਾ ਈ-ਬੁੱਕ ਵੇਚ ਦਿੱਤੀਆਂ ਜਾਂਦੀਆਂ ਹਨ।
 • ਕਿਸੇ ਵੀ ਵੈੱਬਸਾਈਟ ‘ਤੇ ਪਹਿਲੀ ਬੈਨਰ ਐਡ 1994 ਵਿੱਚ ਦਿਖਾਈ ਗਈ ਸੀ।
 • ਕੀ ਤੁਸੀਂ ਜਾਣਦੇ ਹੋਂ ਕਿ E-mail, World Wide Web ਆਉਣ ਤੋਂ ਪਹਿਲਾਂ ਆਇਆ ਸੀ ।
 • ਮਾਈਕ੍ਰੋਸੌਫਟ ਵਿੰਡੋਜ਼ ਟਿਊਟੋਰੀਅਲ ਦਾ ਇੱਕ ਹੋਰ ਨਾਮ Crash Course ਵੀ ਹੈ।
 • 14 ਸਤੰਬਰ 1995 ਤੋਂ ਪਹਿਲਾਂ Domain ਫ੍ਰੀ ਮਿਲਦਾ ਸੀ ।
 • com ਸਭ ਤੋਂ ਪਹਿਲਾ ਅਤੇ ਸਭ ਤੋਂ ਪੁਰਾਣਾ Domain ਹੈ। ਜਿਸ ਨੇ 15 ਮਾਰਚ 2013 ਨੂੰ ਆਪਣੇ 28 ਸਾਲ ਪੂਰੇ ਕੀਤੇ ।
 • Mosaic ਪਹਿਲਾ Web Browser ਸੀ ਜੋ ਜਬਰਦਸਤ ਹਿੱਟ ਹੋਇਆ, ਇਹ 1993 ਵਿੱਚ ਰਿਲੀਜ਼ ਕੀਤਾ ਗਿਆ ਸੀ ।
 • ਹਰ ਸਾਲ ਅਮਰੀਕਾ ਵਿੱਚ 220 ਮਿਲੀਅਨ ਟਨ ਕੰਪਿਊਟਰ ਰੱਦੀ ਵਿੱਚ ਸੁੱਟੇ ਜਾਂਦੇ ਹਨ।
 • ਅਸੀਂ ਵੈਸੇ ਤਾਂ ਇੱਕ ਮਿੰਟ ਵਿੱਚ 20 ਵਾਰ ਪਲਕ ਝਪਕਦੇ ਹਾਂ, ਪਰ ਜੇ ਸਾਹਮਣੇ ਕੰਪਿਊਟਰ ਹੋਵੇ ਤਾਂ ਕੇਵਲ 7 ਵਾਰ ਹੀ ਪਲਕ ਝਪਕਦੇ ਹਾਂ ।
 • Google ਹਰ ਸਾਲ 15 ਬਿਲੀਅਨ KWH ਬਿਜ਼ਲੀ ਦੀ ਵਰਤੋਂ ਕਰਦਾ ਹੈ। ਜੋ ਕਈ ਦੇਸ਼ਾਂ ਦੀ ਖਪਤ ਤੋਂ ਜਿਆਦਾ ਹੈ।
 • Word Web Wide (WWW) ਸ਼ਬਦ ਨੂੰ 1990 ਵਿੱਚ ਟਿੰਮ ਬੇਰਨੇਰਸ ਲੀ (Tim Berners-Lee )ਨੇ ਬਣਾਇਆ ਸੀ ।
 • 5 ਕਰੋੜ ਲੋਕਾਂ ਤੱਕ ਪਹੁੰਚਣ ਦੇ ਲਈ ਰੇਡੀਓ ਨੂੰ 38 ਸਾਲ, ਟੀ.ਵੀ. ਨੂੰ 13 ਸਾਲ ਅਤੇ ਇੰਟਰਨੈੱਟ ਨੂੰ ਸਿਰਫ 4 ਸਾਲ ਲੱਗੇ ।
Share Button

Leave a Reply

Your email address will not be published. Required fields are marked *