ਟਰੰਪ ਟਾਵਰ ਨੂੰ ਲੱਗੀ ਅੱਗ, ਇਕ ਮੌਤ, 6 ਜ਼ਖਮੀ

ss1

ਟਰੰਪ ਟਾਵਰ ਨੂੰ ਲੱਗੀ ਅੱਗ, ਇਕ ਮੌਤ, 6 ਜ਼ਖਮੀ

ਨਿਊਯਾਰਕ, 8 ਅਪ੍ਰੈਲ – ਨਿਊਯਾਰਕ ਸਥਿਤ ਕਾਮਰਸ਼ੀਅਲ ਬਿਲਡਿੰਗ ਟਰੰਪ ਟਾਵਰ ‘ਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ 6 ਲੋਕ ਜ਼ਖਮੀ ਹੋ ਗਏ ਹਨ। ਟਰੰਪ ਟਾਵਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਮਰਸ਼ੀਅਲ ਇਮਾਰਤ ਹੈ। ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਹਾਦਸੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹੁਣ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।

Share Button

Leave a Reply

Your email address will not be published. Required fields are marked *