Wed. Apr 24th, 2019

ਟਮਾਟਰ ਖਾਓ ਤੇ ਦੂਰ ਭਜਾਓ ਲੀਵਰ ਦਾ ਕੈਂਸਰ

ਟਮਾਟਰ ਖਾਓ ਤੇ ਦੂਰ ਭਜਾਓ ਲੀਵਰ ਦਾ ਕੈਂਸਰ

ਲੀਵਰ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਹੁਣ ਤੋਂ ਹੀ ਟਮਾਟਰ ਖਾਣੇ ਸ਼ੁਰੂ ਕਰ ਦਿਓ। ਹਾਲੀਆ ਅਧਿਐਨ ਵਿਚ ਪਾਇਆ ਗਿਆ ਹੈ ਕਿ ਵਾਧੂ ਮਿਕਦਾਰ ਵਿਚ ਟਮਾਟਰ ਖਾਣ ਨਾਲ ਲੀਵਰ ਕੈਂਸਰ ਦੇ ਖ਼ਤਰੇ ਮਨਫ਼ੀ ਕੀਤੇ ਜਾ ਸਕਦੇ ਹਨ। ਜਦਕਿ ਉਹ ਰੋਗ ਵਾਧੂ ਚਰਬੀ ਵਾਲੀ ਖ਼ੁਰਾਕ ਦੀ ਵਰਤੋਂ ਕਾਰਨ ਹੋ ਸਕਦਾ ਹੁੰਦਾ ਹੈ। ਚੂਹਿਆਂ ‘ਤੇ ਕੀਤੇ ਤਜਰਬੇ ਦੀ ਬੁਨਿਆਦ ‘ਤੇ ਇਹ ਨਤੀਜਾ ਕੱਢਿਆ ਗਿਆ ਹੈ।
ਖੋਜ ਕਰਨ ਵਾਲਿਆਂ ਮੁਤਾਬਕ ਟਮਾਟਰ ਵਿਚ ਭਰਪੂਰ ਮਿਕਦਾਰ ਵਿਚ ਲਾਈਕੋਪੀਨ ਹੁੰਦਾ ਹੈ, ਟਮਾਟਰਾਂ ਵਿਚ ਬੇਹੱਦ ਸ਼ਿੱਦਤ ਵਾਲੇ ਐਂਟੀ ਆਕਸੀਡੈਂਟ, ਐਂਟੀ ਇੰਫਲੈਮੋਟੋਰੀ ਤੇ ਕੈਂਸਰ ਰੋਕੂ ਤੱਤ ਹੁੰਦੇ ਹਨ। ਲਾਈਕੋਪੀਨ ਫੈਟੀ ਲੀਵਰ ਰੋਗ, ਇੰਫਲੇਮੇਸ਼ਨ ਤੇ ਲੀਵਰ ਕੈਂਸਰ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ।

Share Button

Leave a Reply

Your email address will not be published. Required fields are marked *

%d bloggers like this: