Wed. Nov 13th, 2019

ਝੜਦੇ ਵਾਲਾਂ ਨੂੰ ਰੋਕਦੀ ਹੈ ਭਿੰਡੀ

ਝੜਦੇ ਵਾਲਾਂ ਨੂੰ ਰੋਕਦੀ ਹੈ ਭਿੰਡੀ

ਭਿੰਡੀ ਖਾਣ ਨਾਲ ਤੁਹਾਡੀ ਡੈਂਡਰਫ ਦੀ ਪਰੇਸ਼ਾਨੀ ਦੂਰ ਹੋ ਜਾਂਦੀ ਹੈ। ਜੇ ਤੁਸੀਂ ਲੰਬੇ ਵਾਲ ਚਾਹੁੰਦੇ ਹੋ, ਤਾਂ ਭਿੰਡੀ ਦੇ ਛੋਟੇ ਛੋਟੇ ਟੁਕੜੇ ਕੱਟੋ ਅਤੇ ਇਸ ਵਿਚ ਅੱਧਾ ਨਿੰਬੂ ਨਿਚੋੜੋ, ਇਸ ਨਾਲ ਆਪਣੇ ਵਾਲਾਂ ਨੂੰ ਧੋ ਲਓ। ਤੁਹਾਡੇ ਵਾਲ ਇਸ ਦੀ ਵਰਤੋਂ ਤੋਂ ਵੀ ਬਹੁਤ ਲਾਭ ਮਿਲਣਗੇ।

– ਭਿੰਡੀ ‘ਚ ਪ੍ਰੋਟੀਨ, ਕੈਲਸ਼ੀਅਮ, ਚਰਬੀ, ਕਾਰਬੋਹਾਈਡਰੇਟ, ਸੋਡੀਅਮ ਅਤੇ ਆਇਰਨ ਹੁੰਦੇ ਹਨ ਅਤੇ ਨਾਲ ਹੀ ਫਾਸਫੋਰਸ ਸਿਹਤ ਲਈ ਬਹੁਤ ਲਾਭਕਾਰੀ ਤੱਤ ਹੁੰਦਾ ਹੈ। ਖੋਜ ਦੇ ਅਨੁਸਾਰ ਭਿੰਡੀ ‘ਚ ਮੌਜੂਦ ਤੱਤ ਅੰਤੜੀਆਂ ਦੇ ਕੈਂਸਰ ਦੇ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦੇ ਹਨ।

– ਇਸ ਤੋਂ ਇਲਾਵਾ ਭਿੰਡੀ ਡਾਇਬਿਟੀਜ਼ ਦੇ ਇਲਾਜ ‘ਚ ਬਹੁਤ ਉਪਯੋਗੀ ਹੁੰਦੀ ਹੈ। ਇਸ ‘ਚ ਫਾਈਬਰ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ। ਡਾਇਬਿਟੀਜ਼ ਦੇ ਇਲਾਜ ਲਈ ਦੋ ਭਿੰਡੀਆਂ ਲਓ। ਭਿੰਡੀਆਂ ਦੇ ਦੋਨੇ ਸਿਰੇ ਕੱਟ ਕੇ ਇਨ੍ਹਾਂ ਨੂੰ ਇਕ ਗਿਲਾਸ ਪਾਣੀ ‘ਚ ਪੂਰੀ ਰਾਤ ਭਿਓਂ ਕੇ ਰੱਖੋ। ਸਵੇਰੇ ਉੱਠ ਕੇ ਇਸ ਪਾਣੀ ਨੂੰ ਪੀਓ। ਇਸ ਪਾਣੀ ਨਾਲ ਸਰੀਰ ‘ਚ ਫਾਈਬਰ ਦੀ ਮਾਤਰਾ ਵਧੇਗੀ ਅਤੇ ਬੀ.ਪੀ. ਕੰਟਰੋਲ ‘ਚ ਰਹੇਗਾ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: