ਝੋਨੇ ਦੀ ਢੋਆ-ਢੁਆਈ ਲਈ ਯੂਨੀਅਨ ਤੋਂ ਟਰੱਕ ਲਏ ਜਾਣ – ਪ੍ਰਧਾਨ ਕਾਜੀਚੱਕ

ss1

ਝੋਨੇ ਦੀ ਢੋਆ-ਢੁਆਈ ਲਈ ਯੂਨੀਅਨ ਤੋਂ ਟਰੱਕ ਲਏ ਜਾਣ – ਪ੍ਰਧਾਨ ਕਾਜੀਚੱਕ

SAMSUNG CAMERA PICTURES

ਭਿੱਖੀਵਿੰਡ 28 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸ਼ਹੀਦ ਬਾਬਾ ਦੀਪ ਸਿੰਘ ਟਰੱਕ ਉਪਰੇਟਰ ਯੂਨੀਅਨ ਭਿੱਖੀਵਿੰਡ ਦੀ ਇੱਕ ਵਿਸ਼ੇਸ਼ ਮੀਟਿੰਗ ਯੂਨੀਅਨ ਦੇ ਪ੍ਰਧਾਨ ਹੀਰਾ ਸਿੰਘ ਕਾਜੀਚੱਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮੀਤ ਪ੍ਰਧਾਨ ਸੁਖਬੀਰ ਸਿੰਘ ਬਾਦਸ਼ਾਹ, ਚੇਅਰਮੈਂਨ ਲਖਬੀਰ ਸਿੰਘ, ਅਮਰਿੰਦਰ ਸਿੰਘ ਦਿਆਲਪੁਰਾ, ਹਰਦੇਵ ਸਿੰਘ, ਬਚਿੱਤਰ ਸਿੰਘ ਭੱਟੀ, ਨੰਬਰਦਾਰ ਬਲਦੇਵ ਸਿੰਘ, ਰਛਪਾਲ ਸਿੰਘ, ਗੁਰਨਾਮ ਸਿੰਘ, ਜੱਸਾ ਸਿੰਘ, ਗੁਰਨਾਮ ਸਿੰਘ, ਮੰਗਾ ਸਿੰਘ, ਹਰਜਿੰਦਰ ਸਿੰਘ, ਬਾਜ ਕਾਲੇ, ਬਿੱਟੂ, ਜਗਤਾਰ ਸਿੰਘ, ਬਲਵਿੰਦਰ ਸਿੰਘ, ਜੱਸਾ ਸਿੰਘ, ਪੱਪ, ਜੋਗਾ ਸਿੰਘ, ਪ੍ਰਗਟ ਸਿੰਘ, ਮਾਨ ਸਿੰਘ, ਗੁਰਮੇਜ ਸਿੰਘ ਕਲਸੀ, ਗੁਰਨਾਮ ਸਿੰਘ, ਪ੍ਰਗਟ ਸਿੰਘ, ਮੁਨਸ਼ੀ ਮਹਿਲ ਸਿੰਘ, ਮੁਨਸ਼ੀ ਸੁਰਿੰਦਰਪਾਲ ਸ਼ਰਮਾ, ਬਲਦੇਵ ਸਿੰਘ, ਨਿਸ਼ਾਨ ਸਿੰਘ, ਮਿੰਦਰ ਸਿੰਘ ਆਦਿ ਹਾਜਰ ਸਨ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹੀਰਾ ਸਿੰਘ ਕਾਜੀਚੱਕ ਨੇ ਕਿਹਾ ਕਿ ਟਰੱਕ ਯੂਨੀਅਨ ਭਿੱਖੀਵਿੰਡ ਪੂਰੀ ਤਰ੍ਹਾਂ ਇੱਕਮੁੱਠ ਹੈ। ਉਹਨਾਂ ਨੇ ਵਪਾਰੀ ਵਰਗ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਝੋਨੇ ਦੀ ਢੋਆ-ਢੁਆਈ ਲਈ ਟਰੱਕ ਯੂਨੀਅਨ ਤੋਂ ਗੱਡੀਆਂ ਨੂੰ ਲਿਆ ਜਾਵੇ ਅਤੇ ਜੇਕਰ ਕਿਸੇ ਨੇ ਟਰੱਕ ਯੂਨੀਅਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਸਖਤੀ ਨਾਲ ਨਿਪਟਿਆ ਜਾਵੇਗਾ।

Share Button

Leave a Reply

Your email address will not be published. Required fields are marked *