ਜੱਸਾ ਸਿੰਘ ਗੱਜਣ ਦੀ ਨਿਯੁਕਤੀ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ

ss1

ਜੱਸਾ ਸਿੰਘ ਗੱਜਣ ਦੀ ਨਿਯੁਕਤੀ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ

2-19

ਭਗਤਾ ਭਾਈਕਾ 1 ਜੁਲਾਈ [ਸਵਰਨ ਸਿੰਘ ਭਗਤਾ]- ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੋਮਣੀ ਅਕਾਲੀ ਦਲ ਈਸ਼ਟ ਕੋਸਟ ਜੋਨ ਕਨੇਡਾ ਦੇ ਆਹੁਦੇਦਾਰਾਂ ਦੀ ਐਲਾਨੀ ਗਈ ਸੂਚੀ ਜੱਸਾ ਸਿੰਘ ਗੱਜਣ ਨੂੰ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਵੱਖ ਵੱਖ ਆਗੂਆਂ ਵੱਲੋ ਦਲ ਦੀ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ।
ਇਸ ਨਿਯੁਕਤੀ ਤੇ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲਾ ਪ੍ਰੀਸ਼ਦ ਬਠਿੰਡਾ, ਬੀਬੀ ਮਹਿੰਦਰ ਕੌਰ ਜੋਸ਼ ਸੰਸਦੀ ਸਕੱਤਰ, ਪ੍ਰਦੁਮਣ ਸਿੰਘ ਪ੍ਰਧਾਨ ਕਨੇਡਾ, ਗਿਆਨ ਸਿੰਘ ਲੰਗੇਰੀ ਚੇਅਰਮੈਨ, ਬਚਿੱਤਰ ਸਿੰਘ ਘੋਲੀਆ ਸਕੱਤਰ ਜਨਰਲ ਕਨੇਡਾ, ਪ੍ਰਮਾਤਮਾ ਸਿੰਘ ਹਮੀਰਗੜ ਸੀਨੀਅਰ ਮੀਤ ਪ੍ਰਧਾਨ ਕਨੇਡਾ, ਚਮਕੋਰ ਸਿੰਘ ਢਿਪਾਲੀ ਇਟਲੀ, ਗੁਰਮੀਤ ਸਿੰਘ ਭਾਈਰੂਪਾ ਇਟਲੀ, ਅਮਨਾ ਭਾਈਰੂਪਾ ਜਰਮਨ, ਸਵਿੰਦਰ ਸਿੰਘ ਬੁੱਗੜ ਕਨੇਡਾ, ਗੁਰਲਾਲ ਸਿੰਘ ਸਲਾਬਤਪੁਰਾ ਕਨੇਡਾ, ਅਵਤਾਰ ਸਿੰਘ ਬੈਂਸ, ਮਨਜੀਤ ਸਿੰਘ ਰਾਜਪੁਰਾ, ਸਤਪਾਲ ਸਿੰਘ ਚੇਅਰਮੈਨ, ਸਰਬਣ ਸਿੰਘ ਧਾਮੀ, ਬਾਬਾ ਸੰਤੋਖ ਸਿੰਘ ਭਿੱਖੋਵਾਲ, ਤੀਰਥ ਰਾਮ ਸਰਪੰਚ, ਸਿੰਗਾਰਾ ਸਿੰਘ ਸਰਪੰਚ, ਬਲਦੇਵ ਸਿੰਘ ਪੰਚ, ਨੰਬਰਦਾਰ ਹਰਨਾਮ ਸਿੰਘ, ਚਰਨਜੀਤ ਸਿੰਘ ਬਾਜ, ਇਕਬਾਲ ਸਿੰਘ ਨੰਬਰਦਾਰ ਆਦਿ ਨੇ ਜੱਸਾ ਸਿੰਘ ਗੱਜਣ ਦੀ ਨਿਯੁਕਤੀ ਤੇ ਪਾਰਟੀ ਹਾਈਕਮਾਡ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *