ਜੱਸਾ ਰਾਮਗੜੀਆ ਸਭਾ ਮਾਨਸਾ ਵੱਲੋ ਅੱਜ ਵਿਸਕਰਮਾ ਦਿਵਸ ਬਹੁਤ ਹੀ ਸਰਧਾਂ ਨਾਲ ਮਨਾਇਆ

ss1

ਜੱਸਾ ਰਾਮਗੜੀਆ ਸਭਾ ਮਾਨਸਾ ਵੱਲੋ ਅੱਜ ਵਿਸਕਰਮਾ ਦਿਵਸ ਬਹੁਤ ਹੀ ਸਰਧਾਂ ਨਾਲ ਮਨਾਇਆ

ਮਾਨਸਾ [ਜੋਨੀ ਜਿੰਦਲ] ਸ੍ਰ: ਜੱਸਾ ਰਾਮਗੜੀਆ ਸਭਾ ਮਾਨਸਾ ਵੱਲੋ ਅੱਜ ਵਿਸਕਰਮਾ ਦਿਵਸ ਬਹੁਤ ਹੀ ਸਰਧਾਂ ਨਾਲ ਮਨਾਇਆ ।ਇਸ ਮੋਕੇ ਸੰਤੋਸੀ ਮਾਤਾ ਮੰਦਰ ਦੇ ਪੁਜਾਰੀ ਪੁਨੀਤ ਸਰਮਾ ਨੇ ਵਿਧੀ ਪੂਰਵਕ ਪੁਜਾ ਕਰਵਾਈ ਤੇ ਵਿਸਵਕਰਮਾ ਦਿਵਸ ਤੇ ਵਰਨਣ ਕਰਦਿਆ ਕਿਹਾ ਕਿ ਦੇਵਤੀਆ ਦੇ ਸਾਰੇ ਵਿਮਾਨ ਤੇ ਅਸਤਰ ਸ਼ਾਸਤਰ ਇਨਾ ਵੱਲੋ ਹੀ ਬਣਾਏ ਗਏ ਹਨ ।ਲੰਕਾ ਦੀ ਸਵਰਨਪੁਰੀ ,ਦੁਆਰਕਿਾ ਧਾਮ ,ਭਗਵਾਨ ਜਗਨ ਨਾਥ ਦੀ ਮੂ੍ਰਰਤੀ ਇਨਾ ਨੇ ਹੀ ਬਣਾਈ ।ਇਸ ਮੋਕੇ ਸਭਾ ਦੇ ਪ੍ਰਧਾਨ ਗੁਰਤੇਜ ਸਿੰਘ ਜਖੇਪਲ ਨੇ ਦੱਸਿਆ ਕਿ ਇਸ ਮੋਕੇ ਸਮੂਹ ਮਿਸਤਰੀਆ ਵੱਲੋ ਸੰਦਾ ਦੀ ਪੁੂਜਾ ਕੀਤੀ ਗਈ ।ਇਸ ਮੋਕੇ ਗੁਰਜੰਟ ਸੰਗੁੂ, ਬਲਵੀਰ ਸੰਘੂ ,ਅਮਰਤਪਾਲ ਲੋਟੇ ,ਭੋਲਾ ਦਿਉਗਣ ,ਸੁਖਵਿੰਦਰ ਗੋਰਾ ,ਰਾਜਵਿੰਦਰ ਹੈਪੀ ,ਅਵਤਾਰ ਲੋਟੇ , ਦਰਸਨ ਲੋਟੇ ,ਜਰਨੈਲ ਲੋਟੇ ਹਰਪ੍ਰੀਤ ਜੋੜਕੀਆ ,ਚਰਨਜੀਤ ਮਿਸਨ , ਕਰਨੈਲ ਸਿੰਘ , ਚਰਨਜੀਤ ਭਰੀ ,ਸਤਵੀਰ ਲੋਟੇ , ਤਰਲੋਚਨ ਧੰਜਲ , ਜਗਸੀਰ ਜੱਸੀ , ਜਗਸੀਰ ਲੋਟੇ, ਲਖਵੀਰ ਰਾਮਗੜੀਆ , ਪਾਲ ਸਿੰਘ ਭੂਪਾਲ ,ਮਨਜੀਤ ਦਾਨੇਵਾਲੀਆ ,ਰਮਨਦੀਪ ਲੋਟੇ, ਗੁਰਚਰਨ ਰੁਪਾਲ , ਅਮਰਜੀਤ ਰੁਪਾਲ ,ਗੁਰਦੇਵ ਸਿੰਘ ,ਭੀਮ ਸਿੰਘ ਕੋਟਲੀ , ਮੱਖਣ ਲੋਟੇ , ਕਿਰਮਣ ਫਫੜੇ , ਹਰਦੀਪ ਰੁਪਾਲ , ਪੁਨੀਥਤ ਸਰਮਾ ,ਜੋਨੀ ਜਿੰਦਲ , ਭਗਵਾਨ ਸਿੰਘ ਭਾਟੀਆ , ਮਾਸਟਰ ਬਲਵੀਰ ਸਿੰਘ ਸੱਗੁ, ਮਾਸਟਰ ਅਵਤਾਰ ਸਿੰਘ , ਹਾਜਰ ਸਨ ।

Share Button

Leave a Reply

Your email address will not be published. Required fields are marked *