Wed. Aug 21st, 2019

ਜੱਗੀ ਜੌਹਲ ਤੇ ਉਸਦੇ ਸਾਥੀ ਨੂੰ ਮਿਲੀ ਜ਼ਮਾਨਤ

ਜੱਗੀ ਜੌਹਲ ਤੇ ਉਸਦੇ ਸਾਥੀ ਨੂੰ ਮਿਲੀ ਜ਼ਮਾਨਤ

 ਅੱਤਵਾਦੀ ਗਤੀਵਿਧੀਆਂ ਵਿੱਚ ਫੰਡਿਗ ਦੇ ਇਲਜ਼ਾਮਾਂ ਹੇਠ ਕੈਦ ਬਿਟ੍ਰਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਨੂੰ ਸਟੇਟ ਸ਼ਪੈਸ਼ਲ ਸੈੱਲ ਵੱਲੋਂ 90 ਦਿਨਾਂ ‘ਚ ਜਾਂਚ ਮੁਕੰਮਲ ਨਾ ਕੀਤੇ ਜਾਣ ਮਗਰੋਂ ਜ਼ਮਾਨਤ ਮਿਲ ਗਈ ਹੈ। ਇਹ ਜ਼ਮਾਨਤ ਫਰੀਦਕੋਟ ਦੇ ਥਾਣਾ ਬਾਜ਼ਾਖਾਨਾ ‘ਚ ਦਰਜ ਮਾਮਲੇ ‘ਚੋਂ ਮਿਲੀ ਹੈ।

Leave a Reply

Your email address will not be published. Required fields are marked *

%d bloggers like this: