ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਜੰਡਿਆਲਾ ਗੁਰੂ ਵਿਚ ਕੋਰੋਨਾ ਵਾਇਰਸ ਪਾਜੀਟਿਵ ਕੇਸ ਆਇਆ ਸਾਹਮਣੇ

ਜੰਡਿਆਲਾ ਗੁਰੂ ਵਿਚ ਕੋਰੋਨਾ ਵਾਇਰਸ ਪਾਜੀਟਿਵ ਕੇਸ ਆਇਆ ਸਾਹਮਣੇ

ਜੰਡਿਆਲਾ ਗੁਰੂ 9 ਅਪ੍ਰੈਲ ਵਰਿੰਦਰ ਸਿੰਘ :- ਦੁਨੀਆ ਵਿਚ ਫੈਲੇ ਕਰੋਨਾ ਵਾਇਰਸ ਨੇ ਆਖਿਰ ਜੰਡਿਆਲਾ ਗੁਰੂ ਵੀ ਦਸਤਕ ਦੇ ਦਿਤੀ ਹੈ । ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਾਹਿਲ ਅਰੋੜਾ ਸਪੁੱਤਰ ਤਲਵਿੰਦਰ ਸਿੰਘ ਡੇਅਰੀ ਵਾਲਾ ਨੂੰ ਕੋਰੋਨਾ ਪਾਜ਼ਿਟਿਵ ਦੀ ਰਿਪੋਰਟ ਆਈ ਹੈ । ਦੱਸਿਆ ਜਾਂਦਾ ਹੈ ਕਿ ਬੀਤੇ ਦਿਨੀ ਇਹ ਲੜਕਾ ਵਿਦੇਸ਼ (ਯੂ. ਕੇ) ਤੋਂ ਆਇਆ ਸੀ ।

ਮੌਕੇ ਤੇ ਪਹੁੰਚੇ ਡੀ ਐਸ ਪੀ ਗੁਰਿੰਦਰਬੀਰ ਸਿੰਘ ਵਲੋਂ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਹੈ । ਸਿਹਤ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ ਹੋਏ ਸਨ । ਸਾਹਿਲ ਅਰੋੜਾ ਦੇ ਪਰਿਵਾਰਿਕ ਮੈਂਬਰਾਂ ਨੂੰ ਅਹਿਤਿਆਤ ਲਈ ਡਾਕਟਰਾਂ ਦੀ ਟੀਮ ਜਾਂਚ ਪੜਤਾਲ ਲਈ ਉਹਨਾਂ ਨੂੰ ਨਾਲ ਲੈ ਗਈ ਹੈ ।

Leave a Reply

Your email address will not be published. Required fields are marked *

%d bloggers like this: