Sun. Jun 16th, 2019

ਜੰਡਿਆਲਾ ਗੁਰੂ ਨੂੰ ਪੰਜਾਬ ਕੈਬਨਿਟ ਵਿੱਚ ਸ਼ਭ ਤਹਿਸੀਲ ਦਾ ਦਰਜਾ ਦਿਵਾਉਣ ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ- ਬਿੱਟਾ

ਜੰਡਿਆਲਾ ਗੁਰੂ ਨੂੰ ਪੰਜਾਬ ਕੈਬਨਿਟ ਵਿੱਚ ਸ਼ਭ ਤਹਿਸੀਲ ਦਾ ਦਰਜਾ ਦਿਵਾਉਣ ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ- ਬਿੱਟਾ
ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਵਿਸੇਸ਼ ਤੋਰ ਤੇ ਧੰਨਵਾਦ

30-27ਚੌਕ ਮਹਿਤਾ 30 ਅਗਸਤ (ਬਲਜਿੰਦਰ ਸਿੰਘ ਰੰਧਾਵਾ) ਹਲਕਾ ਜੰਡਿਆਲਾ ਗੁਰੂ ਤੋਂ ਸੀਨੀਅਰ ਅਕਾਲੀ ਆਗੂ ਸ੍ ਅਮਰੀਕ ਸਿੰਘ ਬਿੱਟਾ ਨੇ ਜੰਡਿਆਲਾ ਗੁਰੂ ਕਸਬੇ ਨੂੰ ਪੰਜਾਬ ਕੈਬਨਿਟ ਵਿੱਚ ਸ਼ਭ ਤਹਿਸੀਲ ਦਾ ਦਰਜਾ ਦੇਣ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਵਿਸੇਸ਼ ਤੌਰ ਤੇ ਮਾਝੇ ਦੇ ਜਰਨੈਲ ਤੇ ਮਾਲ ਮੰਤਰੀ ਸ੍ ਬਿਕਰਮ ਸਿੰਘ ਮਜੀਠੀਆ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹਲਕਾ ਅਗੂ ਬਿੱਟਾ ਨੇ ਕਿਹਾ ਕਿ ਸ੍ਰ ਬਾਦਲ ਤੇ ਮਜੀਠੀਆ ਨੇ ਇਲਾਕੇ ਦੇ ਲੋਕਾਂ ਦੀ ਮੰਗ ਪੂਰੀ ਹੋਣ ਨਾਲ ਹਲਕਾ ਨਿਵਾਸੀਆ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ
ਸ੍ਰ ਬਿੱਟਾ ਦੇ ਨਾਲ ਇਸ ਮੌਕੇ ਤੇ ਗੁਰਸਰਨ ਖੁਜਾਲਾ, ਸੁਬੇਗ ਸਿੰਘ ਨਿੱਝਰ, ਪ੍ਰੋ ਗਗਨ ਵਿਰਕ, ਜਥੇਦਾਰ ਪ੍ਰਗਟ ਸਿੰਘ ਖੱਬੇ ਰਾਜਪੂਤਾਂ ,ਨਵ ਰਸੂਲਪੁਰ, ਡਾ ਲਖਵਿੰਦਰ ਸਿੰਘ ਨੰਗਲ, ਗੁਰਦੇਵ ਸਿੰਘ ਨਿੱਝਰਪੁਰਾ, ਸਤਨਾਮ ਸਿੰਘ,ਜਸਪਾਲ ਸਿੰਘ, ਸੁਖਵੰਤ ਸਿੰਘ, ਸੁਖਵਿੰਦਰ ਸਿੰਘ, ਅੰਗਦਪਾਲ ਸਿੰਘ, ਗਗਨਦੀਪ ਸ਼ਿੰਘ ਮਹਿਸਮਪੁਰ,ਯਾਦ ਤਰਸਿੱਕਾ, ਗੁਲਾਬ ਸਿੰਘ, ਆਦਿ ਅਕਾਲੀ ਵਰਕਰ ਹਾਜ਼ਰ ਸਨ ।

Leave a Reply

Your email address will not be published. Required fields are marked *

%d bloggers like this: