ਜੈ ਬਾਬਾ ਖੇਤਰਪਾਲ ਸੇਵਾ ਦਲ ਵੱਲੋਂ ਭੰਡਾਰਾ 30 ਨੂੰ

ss1

ਜੈ ਬਾਬਾ ਖੇਤਰਪਾਲ ਸੇਵਾ ਦਲ ਵੱਲੋਂ ਭੰਡਾਰਾ 30 ਨੂੰ

ਸਾਦਿਕ, 25 ਅਕਤੂਬਰ (ਗੁਲਜ਼ਾਰ ਮਦੀਨਾ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਜੈ ਬਾਬਾ ਖੇਤਰਪਾਲ ਸੇਵਾ ਦਲ ਸਾਦਿਕ ਵੱਲੋਂ ਦੀਵਾਲੀ ਦੇ ਸੁਭ ਅਵਸਰ ਤੇ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਚਾਹ ਤੇ ਬਿਸਕੁਟ ਦਾ 7ਵਾਂ ਵਿਸ਼ਾਲ ਭੰਡਾਰਾ 30 ਅਕਤੂਬਰ ਦਿਨ ਐਤਵਾਰ ਨੂੰ ਗੁਰੂਹਰਸਹਾਏ ਰੋਡ ‘ਤੇ ਬਾਬਾ ਖੇਤਰਪਾਲ ਜੀ ਦੇ ਮੰਦਰ ਵਿੱਚ ਸੁਭਾ 4 ਵਜੇ ਤੋਂ 8 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਇਹ ਜਾਣਕਾਰੀ ਸੇਵਾ ਦਲ ਦੇ ਪੈ੍ਰਸ ਸਕੱਤਰ ਲੇਖਕ ਪ੍ਰਿਤਪਾਲ ਢਿਲੋਂ ਨੇ ਦਿੱਤੀ।

Share Button

Leave a Reply

Your email address will not be published. Required fields are marked *