Sat. Jul 13th, 2019

ਜੇ.ਈ ਗੁਰਬਖਸ ਸਿੰਘ ਨੂੰ ਗਹਿਰਾ ਸਦਮਾ, ਪਿਤਾ ਦਾ ਦਿਹਾਂਤ

ਜੇ.ਈ ਗੁਰਬਖਸ ਸਿੰਘ ਨੂੰ ਗਹਿਰਾ ਸਦਮਾ, ਪਿਤਾ ਦਾ ਦਿਹਾਂਤ

ਗੁਰਚਰਨ ਸਿੰਘ ਦੇ ਦਿਹਾਂਤ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

img-20161101-wa0000ਭਿੱਖੀਵਿੰਡ 1 ਨਵੰਬਰ  (ਹਰਜਿੰਦਰ ਸਿੰਘ ਗੋਲ੍ਹਣ)-ਪਾਵਰਕਾਮ ਦਫਤਰ ਭਿੱਖੀਵਿੰਡ ਵਿਖੇ ਜੂਨੀਅਰ ਇੰਜੀਨੀਅਰ ਵਜੋਂ ਡਿਊਟੀ ਨਿਭਾਅ ਰਹੇ ਗੁਰਬਖਸ਼ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਗੁਰਚਰਨ ਸਿੰਘ ਅਕਾਲ ਚਲਾਣਾ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਗੁਰਚਰਨ ਸਿੰਘ ਦੇ ਦਿਹਾਂਤ ‘ਤੇ ਵਿਧਾਇਕ ਵਿਰਸਾ ਸਿੰਘ ਵਲਟੋਹਾ, ਕਾਂਗਰਸ ਦੇ ਸੂਬਾ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੰੁਨ, ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ, ਕਰਮਜੀਤ ਸਿੰਘ ਦਿਉਲ, ਐਸ.ਡੀ.ੳ ਜਸਪਾਲ ਸਿੰਘ, ਜੇ.ਈ ਗੁਰਬਚਨ ਸਿੰਘ, ਸ਼ਾਤੀ ਪ੍ਰਸ਼ਾਦਿ, ਨਿਸਾਨ ਸਿੰਘ, ਹੀਰਾ ਸਿੰਘ, ਦਰਬਾਰਾ ਸਿੰਘ ਗਿੱਲ, ਸਾਬਕਾ ਐਸ.ਡੀ.ੳ ਗਿਆਨ ਸਿੰਘ, ਐਸ.ਡੀ.ੳ ਬੂਟਾ ਰਾਮ, ਜੇ.ਈ ਬਲਜੀਤ ਸਿੰਘ, ਸਾਬਕਾ ਐਸ.ਡੀ.ੳ ਗੁਰਕਿਰਪਾਲ ਸਿੰਘ, ਹਰਦੇਵ ਸਿੰਘ, ਹਰਜਿੰਦਰ ਸਿੰਘ ਸੁਰਸਿੰਘ, ਸੇਵਾਮੁਕਤ ਜੇ.ਈ ਚੰਨਣ ਸਿੰਘ, ਅਜੀਤ ਕੁਮਾਰ, ਗੁਰਮੇਜ ਸਿੰਘ ਆਦਿ ਨੇ ਜੇ.ਈ ਗੁਰਬਖਸ ਸਿੰਘ ਆਦਿ ਦੁੱਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

Leave a Reply

Your email address will not be published. Required fields are marked *

%d bloggers like this: