” ਜੇ.ਈ.ਈ ਮੇਨ ਪੀ੍ਖਿਆ-2017 ਦੇ ਰੈਂਕ ਕੱਢਣ ਲਈ 12ਵੀ ਕਲਾਸ ਦੇ ਅੰਕ ਨਹੀ ਗਿਣੇ ਜਾਣਗੇ – ਵਿਜੈ ਗਰਗ

ss1

” ਜੇ.ਈ.ਈ ਮੇਨ ਪੀ੍ਖਿਆ-2017 ਦੇ ਰੈਂਕ ਕੱਢਣ ਲਈ 12ਵੀ ਕਲਾਸ ਦੇ ਅੰਕ ਨਹੀ ਗਿਣੇ ਜਾਣਗੇ – ਵਿਜੈ ਗਰਗ

7-1

ਮਲੋਟ, 7 ਅਗਸਤ (ਆਰਤੀ ਕਮਲ): ਵਿਜੈ ਗਰਗ ਲੈਕਚਰਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਆਈ.ਆਈ.ਟੀ,ਐਨ.ਆਈ.ਟੀ,ਕੇਂਦਰੀ ਟੈਕਨੀਕਲ ਸੰਸਥਾਵਾਂ ਜਿਸਨੂੰ ਕੇਂਦਰ ਸਰਕਾਰ ਤੋ ਸਹਾਇਤਾ ਪਾ੍ਪਤ ਹੈ ਅਤੇ ਰਾਜ ਸੰਸਥਾਵਾਂ ਵਿਚ ਇਜਿੰ ਕੋਰਸਾਂ ਵਿਚ ਇਸ ਸਾਲ ਤੋ ਦਾਖਲੇ ਲਈ ਜੇ.ਈ.ਈ ਮੇਨ -2017 ਦੇ ਰੈਂਕ ਕੱਢਣ ਲ਼ਈ 12ਵੀ ਕਲਾਸ ਦੇ ਅੰਕ ਨਹੀ ਗਿਣੇ ਜਾਣਗੇ|
ਜਿਹੜੇ ਵਿਦਿਆਰਥੀ ਆਈ.ਆਈ .ਟੀ,ਐਨ.ਆਈ.ਟੀ,ਸੀ ਐਫ .ਟੀ. ਆਈ. ਵਿਚ ਦਾਖਲਾ ਲੇਣ ਦੀ ਇੱਛਾ ਰੱਖਦੇ ਹਨ,ਉਨਾ ਦਾ ਦਾਖਲਾ ਜੇ .ਈ. ਈ ਮੇਨ ਪੀ੍ਖਿਆ –2017 ਦੇ ਆਧਾਰ ਤੇ ਹੋਵੇਗਾ | ਉਨਾ ਵਿਦਿਆਰਥੀ ਨੂੰ ਘੱਟ ਘੱਟੋ 12ਵੀ ਕਲਾਸ ਵਿੱਚੋ 75% (65%ਐਸ. ਸੀ /ਐਸ. ਟੀ) ਅੰਕ ਹੋਣ ਚਾਹੀਦੇ ਹਨ| ਗਰਗ ਨੇ ਅੱਗੇ ਦੱਸਦੇ ਹੋਏ ਇਹ ਦੱਸਿਆ ਕਿ ਵਿਦਿਆਰਥੀ ਵੱਧ ਤੋ ਵੱਧ ਤਿੰਨ ਵਾਰੀ ਜੇ . ਈ .ਈ ਮੇਨ ਪੀ੍ਖਿਆ ਦੇ ਸਕਦੇ ਹਨ।

Share Button

Leave a Reply

Your email address will not be published. Required fields are marked *