Tue. Apr 23rd, 2019

ਜੇਲ ਚ ਹੈਰੋਇਨ ਸਪਲਾਈ ਦੀ ਮਦਦ ਵਾਲੇ ਦੋ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ

ਜੇਲ ਚ ਹੈਰੋਇਨ ਸਪਲਾਈ ਦੀ ਮਦਦ ਵਾਲੇ ਦੋ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ

ਪਟਿਆਲਾ ਪੁਲਿਸ ਨੂੰ ਮਿਲੀ ਸਫ਼ਲਤਾ ਜੇਲ੍ਹ ਚ ਹੈਰੋਇਨ ਸਪਲਾਈ ਕਰਨ ਦੇ ਲਈ ਮਦਦ ਕਰਨ ਵਾਲੇ 2 ਪੁਲਿਸ ਮੁਲਾਜ਼ਮ ਸੁਰਜੀਤ ਅਤੇ ਹਰਜਿੰਦਰ ਗ੍ਰਿਫਤਾਰ ਅਮਨ ਸਿੰਘ ਨਾ ਦਾ ਵਿਅਕਤੀ ਸਤਨਾਮ ਸਿੰਘ ਉਰਫ਼ ਸੈਂਡੀ ਨੂੰ ਹੈਰੋਇਨ ਸਪਲਾਈ ਕਰਦਾ ਸੀ 50 ਗ੍ਰਾਮ ਹੈਰੋਇਨ ਸਮੇਤ ਫੜ੍ਹੇ ਜਾਣ ਤੇ ਪੁੱਛਗਿਛ ਦੌਰਾਨ ਦੋਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਭੁਮਿਕਾ ਆਈ ਸਾਹਮਣੇ ਜਿਸ ਤੋਂ ਬਾਅਦ ਦੇਰ ਰਾਤ ਮੁਲਾਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: